Nojoto: Largest Storytelling Platform

ਕੱਲਾ ਬਹਿ ਕੇ ਕਦੇ ਕਦਾਈਂ ਰੋ ਮੈਂ ਲੈਨਾ ਆ, ਮੇਰੀ ਹੀ ਕਿਸਮ

ਕੱਲਾ ਬਹਿ ਕੇ ਕਦੇ ਕਦਾਈਂ ਰੋ ਮੈਂ ਲੈਨਾ ਆ, 
ਮੇਰੀ ਹੀ ਕਿਸਮਤ ਮਾੜੀ ਆ ,ਨਾ ਤੈਨੂੰ ਬੁਰਾ ਕਹਿੰਦਾ ਆ, 
ਤੂੰ ਮੇਰੀ ਦੁਸ਼ਮਣ ਸੀ ਜਾਂ ਦੋਸਤ ਮੈਨੂੰ ਸਮਝ ਨਾ ਆਇਆ ਏ,
 ਭੁੱਲ ਜਾਉ ਮੈਂ ਤੈਨੂੰ ਇੱਕ ਦਿਨ ਜਿਵੇਂ ਤੂੰ ਮੈਨੂੰ ਭੁੱਲਾਇਆ ਏ ,
ਸਭ ਕੁਝ ਮਨੀ ਨੇ ਤੇਰੇ ਇਸ਼ਕ ਲੇਖੇ ਲਾਇਆ ਏ,
ਇਸ਼ਕਾ ਦੇ ਲੇਖੇ ਹੁਣ ਸੁਣਦੇ ਰਹਿੰਦੇ ਆ,
 ਕਿਉਂ ਤੂੰ ਐਨੀ ਮਾੜੀ ਕੀਤੀ ਬਸ ਇਹੋ ਕਹਿੰਦੇ ਆ , 
ਜਿਉਦੇ ਜੀਅ ਤੈਨੂੰ ਮੇਰੇ ਤੋ ਕੋਈ  ਵੱਖ ਨਹੀਂ ਕਰ ਸਕਦਾ,
ਖੱਬੀ ਬਾਂਹ ਤੇ ਮੈਂ ਤੇਰਾ ਫੋਟੋ ਬਣਵਾਇਆ ਏ, 
ਭੁੱਲ ਜਾਉ ਤੈਨੂੰ ਇੱਕ ਦਿਨ ਜਿਵੇਂ ਤੂੰ ਮੈਨੂੰ ਭੁੱਲਾਇਆ ਏ,
ਸਭ ਕੁਝ ਮਨੀ ਨੇ ਤੇਰੇ ਇਸ਼ਕ ਦੇ ਲੇਖੇ ਲਾਇਆ ਏ ,
SukhmaN
✍️✍️ਤੇਰਾ ਮਨੀ Miss you SukhmaN

sukhman9609

sukhman

New Creator