Nojoto: Largest Storytelling Platform
sukhman9609
  • 95Stories
  • 131Followers
  • 538Love
    0Views

sukhman

9797625986

  • Popular
  • Latest
  • Video
63682080a903d912f21d792c1e6526f2

sukhman

ਰੱਬ ਬਚਾਵੇ ਕਮਲੀਏ ਸੱਜਣ ♥️ਦੇ ਕਾਲੇ ਤੋ
ਹੁਣ ਦੂਰ ਦੀ ਹੋ ਲੰਘ ਜਾਈਦਾ ਤੇਰੇ ਸ਼ਹਿਰ ਬਰਨਾਲੇ ਤੋ,
ਉਹ ਹੀ ਬਜ਼ਾਰ  ਤੇ ਸੜਕਾਂ ਮੈਨੂੰ ਖਾਣ ਨੂੰ ਆਉਂਦਿਆਂ ਨੇ
ਦੂਰ ਹੋਏ ਸੱਜਣ ਦੀਆ ਯਾਦਾ ਬੜਾ ਸਤਾਉਂਦੀਆ ਨੇ,
✍️tere mani MOOSTFA ਤੇਰੀ ਲਾਡੋ Aman Verma guri rameana DEVENDRA KUMAR

MOOSTFA ਤੇਰੀ ਲਾਡੋ Aman Verma guri rameana DEVENDRA KUMAR #ਸ਼ਾਇਰੀ

63682080a903d912f21d792c1e6526f2

sukhman

ਪੁੱਟ ਕੇ ਛੁੱਟ ਤਾਂ ਤੂੰ ਸੱਜਣਾ ਹੁਣ ਕਿਸੇ ਹੋਰ ਦੇ ਬਗੀਚੇ ਵਿੱਚ ਖਿਲਾਗੇ , 
ਅਸੀਂ  ਰਾਹੀਂ ਲੰਬੀਆਂ ਵਾਟਾਂ ਦੇ ਕਦੇ ਤਾਂ ਕਿਸੇ ਮੋੜ ਤੇ ਮਿਲਾਗੇ,
ਨਾ ਕੁੱਝ ਪਾਉਣ ਦੀ ਚਾਹਤ ਮੇਰੀ ਨਾ ਕੁਝ ਖੋਣ ਦਾ ਡਰ ਮੈਨੂੰ, 
ਤੂੰ ਪਤਾ ਨੀ ਕਿੰਝ ਭੁੱਲ ਗਈ ਹਰ ਸਾਹ ਨਾਲ ਚੇਤੇ ਆਵੇ ਤੂੰ ਮੈਨੂੰ,
✍️tere mani love you
63682080a903d912f21d792c1e6526f2

sukhman

ਯਾਰੀ ਤੇਰੇ  ਲੱਗੀ ਤੂੰ ਕਰਨਾ ਪਿਆਰ ਸਿਖਾ ਦਿੱਤਾ,
ਆਮ ਜਿਹੇ ਇਨਸਾਨ ਮੈਨੂੰ ਖਾਸ ਬਣਾ ਦਿੱਤਾ,
 ਇਹ ਵੀ ਦਿੰਦੀ ਸਿਖਾਂ ਕਿੰਝ ਇਕੱਲਿਆਂ ਰਹੀਦਾ ਏ , 
ਮੈਂ ਲਿਖਦਾ ਕੋਰੇ ਕਾਗਜ਼ ਤੇ ਆਪਣੇ ਦਰਦ ਤੇ ਲੋਕਾਂ ਸ਼ਾਇਰ ਬਣਾ ਦਿੱਤਾ,
✍️tere Mani Miss you SukhmaN

Miss you SukhmaN #ਸ਼ਾਇਰੀ

63682080a903d912f21d792c1e6526f2

sukhman

ਕੁੜੇ ਤੂੰ ਆ ਚੁੰਨੀ ਜੀ ਨਾ ਲਾਇਆ ਕਰ ਛਾਤੀ ਤੋਂ 
ਮੈਨੂੰ ਜਿਸਮਾਂ ਦੀ ਭੁੱਖ ਨੀ ,
ਬਸ ਪਿਆਰ ਦੀ ਘਾਟ ਆ 
✍️tere Mani #Confusion  ਤੇਰੀ ਲਾਡੋ ਗੁਰਪ੍ਰੀਤ ਸਿੰਘ ਲਾਇਲਪੁਰੀਆ Lovely Kour Mani Kalia guri Singh.8 437924103

#Confusion ਤੇਰੀ ਲਾਡੋ ਗੁਰਪ੍ਰੀਤ ਸਿੰਘ ਲਾਇਲਪੁਰੀਆ Lovely Kour Mani Kalia guri Singh.8 437924103 #ਸ਼ਾਇਰੀ

63682080a903d912f21d792c1e6526f2

sukhman

ਸਿਰ ਤੇ ਜਿਹਦੇ ਉੱਡੇ ਪੁੱਤ ੳੁਹ ਬੰਦਾ ਨੀ ਕਿਸੇ ਕੰਮ 
ਸਾਨੂੰ ਨੀ ਸ਼ੌਕ ਆ ਤੇਰੇ ਗੋਰੇ ਚੰਮ ਦਾ,
ਯਾਰਾ ਤੇ ਮਾਣ ਆ ਯਾਰਾਂ ਨਾਲ  ਰਹਿੰਦੇ ਆ 
ਗੱਲ ਪਿੱਠ ਪਿੱਛੇ ਨਹੀਂ ਪੁੱਤ ,
ਹਿੱਕ ਠੋਕ ਕੇ ਕਹਿੰਦੇ ਆ,

✍️tere mani
63682080a903d912f21d792c1e6526f2

sukhman

Trust me ਬਰਾਬਰੀ ਦੀਆ ਗੱਲਾਂ ਨਾ ਕਰ ਸਾਡੇ ਨਾਲ
ਤੂੰ ਜਿੰਨਾ ਨੂੰ legend ਮੰਨਦਾ ਨਾ ,
ਉਹ ਸਾਨੂੰ ਉਸਤਾਦ ਮੰਨਦੇ ਆ ਪੁੱਤ,

✍️tere mani #trustme
63682080a903d912f21d792c1e6526f2

sukhman

ਅਸੀਂ ਤਾਂ ਉਹ ਮੁੱਢ ਆ ਕੁੜੇ
ਨਾ ਪੱਟੇ ਜਾਦੇ ਆ ਨਾ ਵੱਡੇ ਜਾਂਦੇ ਆ ,
ਬਸ ਰੜਕਦੇ ਆ 
ਕਈਆ ਦੀਆ ਅੱਖਾਂ ਤੇ
 ਕਈਆ ਦੇ ਦਿਲਾਂ ਚੋਂ,

,✍️tere mani
63682080a903d912f21d792c1e6526f2

sukhman

ਅਸੀਂ ਹਾਰ ਗਏ ਸੱਜਣਾਂ
ਤੇਰੀ ਜਿੱਤ ਦਾ ਜਸ਼ਨ ਮਨਾਵਾਂਗੇ,
ਲੱਖ ਭੁੱਲਣ ਦੀ ਕੋਸ਼ਿਸ ਕਰ ਲਈ ਤੂੰ
ਹਰ ਸਾਹ ਨਾਲ ਚੇਤੇ ਆਂਵਾਂਗੇ,
SukhmaN
✍️tere Mani Sukh Dee... ਤੇਰੀ ਲਾਡੋ MOOSTFA guri rameana mani

Sukh Dee... ਤੇਰੀ ਲਾਡੋ MOOSTFA guri rameana mani #ਸ਼ਾਇਰੀ

63682080a903d912f21d792c1e6526f2

sukhman

ਮੇਰਾ ਹੱਥ ਫੜ ਕੇ ਛੱਡਿਆਂ ਏ 
ਤੈਨੂੰ ਕਹਿਏ ਕੀ ਉ ਯਾਰਾ,
ਐਨਾ ਕੋਈ ਕਿਸੇ ਦਾ ਕਰਦਾ ਨੀ
ਕਮਲਿਆ ਤੂੰ ਸਾਨੂੰ ਜਿੰਨਾ ਪਿਆਰਾ,
ਗੱਲ ਰੂਹ ਦੀ ਆ ਸੱਜਣਾ 
ਹੋਣੇ ਬੜੇ ਜਿਸਮ ਤੇਰੇ ਤੋ ਅੱਗੇ,
 ਤੂੰ ਕਿ ਜਾਣੇ sajna 
ਮੇਰਾ ਇੱਕ ਇੱਕ ਪਲ ਕਿੰਜ ਤੇਰੇ ਬਿਨਾਂ ਲੰਘੇ,
SukhmaN
✍️ tere Mani ਸੁੱਖਮਨ

ਸੁੱਖਮਨ #ਸ਼ਾਇਰੀ

63682080a903d912f21d792c1e6526f2

sukhman

ਪਾ ਤਾਂ ਮੌਤ ਨੇ ਵਿਛੋੜਾ ਸਾਡਾ ਸੱਜਣਾ ਵੇ
 ਉਂਜ ਕਿਹਦਾ ਦਿਲ ਕਰਦਾ,
ਲਾਈ ਅੱਗ  ਸਾਨੂੰ ਤੇਰੇ ਪਿਆਰ ਨੇ 
ਤੇ ਮਨੀ ਜਿਹਦੇ ਚੋ ਨਿੱਤ ਸੜਦਾ,
SukhmaN
✍️tere Mani #Dreams
loader
Home
Explore
Events
Notification
Profile