Nojoto: Largest Storytelling Platform

ਨਜ਼ਰਾਂ ਉਠਾ ਕੇ ਜਦ ਕਦੇ ਵੇਖਾਂਗਾ ਤਾਰਿਆਂ ਨੂੰ। ਕਿੱਥੇ ਆ ਚੰ

ਨਜ਼ਰਾਂ ਉਠਾ ਕੇ ਜਦ ਕਦੇ
ਵੇਖਾਂਗਾ ਤਾਰਿਆਂ ਨੂੰ।
ਕਿੱਥੇ ਆ ਚੰਨ ਅਸਾਡਾ.?
ਪੁੱਛਾਂਗਾ ਸਾਰਿਆਂ ਨੂੰ।

ਉਸ ਮਰਜ਼ ਦੇ ਮਰੀਜ਼ ਹਾਂ
ਜਿਸ ਦੀ ਦਵਾ ਨਹੀਂ
ਖੌਰੇ ਸਜ਼ਾ ਕੀ ਮਿਲ਼ ਰਹੀ
ਏ ਗ਼ਮ ਦੇ ਮਾਰਿਆਂ ਨੂੰ।

©ROOMI RAJ
  #boat #taare #chann #Poetry #poems #ghazal #mybook