Nojoto: Largest Storytelling Platform

ਸੱਚ ਦੱਸਾਂ ਤੇਰੇ ਤੋਂ ਬਿਨਾਂ ਅਣਛਪੀ ਕਿਤਾਬ ਦੇ ਵਰਕਿਆਂ ਵਾਂ

ਸੱਚ ਦੱਸਾਂ
ਤੇਰੇ ਤੋਂ ਬਿਨਾਂ
ਅਣਛਪੀ ਕਿਤਾਬ ਦੇ ਵਰਕਿਆਂ
ਵਾਂਗੂੰ
ਖਾਲੀ ਖਾਲੀ
ਸੁੰਨ ਮਸੁੰਨ
ਹੋ ਗਈ ਐ
ਮੇਰੀ ਜਿੰਦਗੀ।

©ROOMI RAJ
  #kitaab #Poetry #pages