Nojoto: Largest Storytelling Platform

White ਸਰਦ ਰੁੱਤਾ ਉੱਤੋ ਹਵਾਵਾਂ ਦੇ ਹੁਲਾਰੇ ਗਹਿਰੀ ਧੁੰਦ ਉ

White ਸਰਦ ਰੁੱਤਾ ਉੱਤੋ ਹਵਾਵਾਂ ਦੇ ਹੁਲਾਰੇ
ਗਹਿਰੀ ਧੁੰਦ ਉੱਤੋ ਤੇਰੇ ਲਾਰੇ
ਡੰਗਦੀ ਐ ਯਾਦ ਤੇਰੀ ਬਣ ਸੱਪਣੀ 
ਬਚਣ ਦੇ ਦਿਸਦੇ ਨ ਚਾਰੇ
ਕੀ ਰੋਗ ਵੈਦਾ ਨੂੰ ਦੱਸੀਏ
ਅਸੀ ਆਸ਼ਿਕ ਇਸ਼ਕ ਦੇ ਮਾਰੇ
ਮਾਸ਼ੂਕ ਪੀਂਘ ਝੂਟਾਈ ਸਾਉਣ ਮਹੀਨੇ 
ਪੋਹ ਮਹੀਨਾ ਆਸ਼ਿਕ ਸੂਲੀ ਚਾੜੇ

©gurvinder sanoria #love_shayari  ਪੰਜਾਬੀ ਕਵਿਤਾ ਪਿਆਰ ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ
White ਸਰਦ ਰੁੱਤਾ ਉੱਤੋ ਹਵਾਵਾਂ ਦੇ ਹੁਲਾਰੇ
ਗਹਿਰੀ ਧੁੰਦ ਉੱਤੋ ਤੇਰੇ ਲਾਰੇ
ਡੰਗਦੀ ਐ ਯਾਦ ਤੇਰੀ ਬਣ ਸੱਪਣੀ 
ਬਚਣ ਦੇ ਦਿਸਦੇ ਨ ਚਾਰੇ
ਕੀ ਰੋਗ ਵੈਦਾ ਨੂੰ ਦੱਸੀਏ
ਅਸੀ ਆਸ਼ਿਕ ਇਸ਼ਕ ਦੇ ਮਾਰੇ
ਮਾਸ਼ੂਕ ਪੀਂਘ ਝੂਟਾਈ ਸਾਉਣ ਮਹੀਨੇ 
ਪੋਹ ਮਹੀਨਾ ਆਸ਼ਿਕ ਸੂਲੀ ਚਾੜੇ

©gurvinder sanoria #love_shayari  ਪੰਜਾਬੀ ਕਵਿਤਾ ਪਿਆਰ ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ