green-leaves ਕਹਿੰਦਾ ਜਿੱਤਿਆ ਹੋਇਆ ਮੈਂ ਆਪਣਾ ਸੱਬਕੁਝ, ਤੇਰੇ ਲਈ ਹਰ ਚੱਲਿਆ। ਹੁਣ ਮੈਂਥੋਂ ਕੁਝ ਹੋਰ ਨਾ ਮੰਗੀ, ਕਿਉਂਕਿ ਹੁਣ ਮੈਂ ਮਰ ਚੱਲਿਆ। ਦੋ ਪਲ ਦੀ ਜ਼ਿੰਦਗੀ, ਮੈਂ ਤੇਰੇ ਨਾਂ ਕਰ ਚੱਲਿਆ। ©Pindu Bains #Shaayari