Nojoto: Largest Storytelling Platform
pindubains2979
  • 8Stories
  • 10Followers
  • 67Love
    0Views

Pindu Bains

  • Popular
  • Latest
  • Video
9e699f5e68d4f039aeef10ac21b6b685

Pindu Bains

green-leaves ਕਹਿੰਦਾ ਜਿੱਤਿਆ ਹੋਇਆ ਮੈਂ ਆਪਣਾ ਸੱਬਕੁਝ,
ਤੇਰੇ ਲਈ ਹਰ ਚੱਲਿਆ।
ਹੁਣ ਮੈਂਥੋਂ ਕੁਝ ਹੋਰ ਨਾ ਮੰਗੀ,
ਕਿਉਂਕਿ ਹੁਣ ਮੈਂ ਮਰ ਚੱਲਿਆ।
ਦੋ ਪਲ ਦੀ ਜ਼ਿੰਦਗੀ,
ਮੈਂ ਤੇਰੇ ਨਾਂ ਕਰ ਚੱਲਿਆ।

©Pindu Bains #Shaayari
9e699f5e68d4f039aeef10ac21b6b685

Pindu Bains

Unsplash ਯਾਦ ਮੇਰੀ,ਪਿੱਛਾਂ ਨਾ ਉਹਦਾ ਛੱਡਦੀ ਏ,
ਰੋਮ -ਰੋਮ ਕੁੜੀ ਦਾ ਨਿੱਤ ਵੱਢਦੀ ਏ।
ਬੜਾ ਆਖਿਆ ਉਹਦੇ ਆਪਣਿਆਂ ਨੇ,
ਪਰ ਉਹ ਦਿਲ ਹੋਰ ਕਿਤੇ ਨਾ ਲਾਉਂਦੀ ਏ।
ਮੇਰੇ ਮਰੇ ਹੋਏ ਦੀ ਕਬਰ ਉੱਤੇ,
ਉਹ ਆਕੇ ਹੰਝੂ ਵਹਾਉਂਦੀ ਏ।
ਮੇਰੇ ਮਰੇ ਹੋਏ ਦੀ ਕਬਰ ਉੱਤੇ,
ਉਹ ਆਕੇ ਹੰਝੂ ਵਹਾਉਂਦੀ ਏ।

©Pindu Bains #lovelife #Shaayari
9e699f5e68d4f039aeef10ac21b6b685

Pindu Bains

White ਜਿੰਨੀ ਚੁੱਪ ਰਹਿ ਕੇ ਸਾਥੋਂ ਨਿਭੀ,
ਅਸੀਂ ਉਹਨੀ ਕੁ ਨਿਭਾਗੇ।
ਸੱਜਣ ਸਾਡੇ ਝੂਠੇ ਸਾਨੂੰ ਲੋਕੀ ਸਮਝਾਗੇ,
ਤਾਂਹਿ ਅਸੀਂ ਖ਼ਾਬਾਂ ਦੇ ਕਿਨਾਰਿਆਂ ਤੋਂ ਦੂਰ ਆਗੇ।

©Pindu Bains #Shaayari
9e699f5e68d4f039aeef10ac21b6b685

Pindu Bains

White ਸੁੰਨਾਂ ਕਰਕੇ ਦਿਲ ਦਾ ਆਲ੍ਹਣਾ,
ਬਹਿ ਗਿਆ ਹੋਰ ਕਿਸੇ ਦੀ ਡਾਲ ਤੇ।
ਉਡੀਕ ਦੀਆਂ ਅੱਖੀਆਂ ਦਾ ਮੁੱਕ ਗਿਆ ਹੁਣ ਏਤਵਾਰ ਵੇ,
ਤੈਨੂੰ ਕਦੇ ਸਮਝ ਨੀ ਆਇਆ ਸੱਜਣਾ ਸਾਡਾ ਪਿਆਰ ਵੇ।
ਉਡੀਕ ਦੀਆਂ ਅੱਖੀਆਂ ਦਾ ਮੁੱਕ ਗਿਆ ਏਤਵਾਰ ਵੇ,
ਤੈਨੂੰ ਕਦੇ ਸਮਝ ਨੀ ਆਇਆ ਸੱਜਣਾ ਸਾਡਾ ਪਿਆਰ ਵੇ।

©Pindu Bains #Shaayari
9e699f5e68d4f039aeef10ac21b6b685

Pindu Bains

White   ਉਹੀ ਦਗ਼ਾ ਰੂਹ ਦੇ ਨਾਲ ਕਰ ਗਿਆ,
ਜਿਹਨੂੰ ਜੱਗ ਦੀਆਂ ਨਜ਼ਰਾਂ ਤੋਂ ਸੀ ਲੁਕੋਇਆ।
ਦਿਲ ਟੁੱਟਿਆਂ ਤੇ ਦਰਦ ਬੜਾ ਹੋਇਆ,
ਜੋੜਾਂ ਨੈਣਾਂ ਦਾ ਸਾਰੀ ਰਾਤ ਰੋਇਆ।
ਦਿਲ ਟੁੱਟਿਆਂ ਤੇ ਦਰਦ ਬੜਾ ਹੋਇਆ,
ਜੋੜਾਂ ਨੈਣਾਂ ਦਾ ਸਾਰੀ ਰਾਤ ਰੋਇਆ।

©Pindu Bains #sad_shayari
9e699f5e68d4f039aeef10ac21b6b685

Pindu Bains

White ਤਾਰੇ ਅੰਬਰਾਂ ਦੇ ਹੋਣਗੇ ਗਵਾਹ ਸੋਹਣੀਏ,
ਰਿੰਗ ਉਂਗਲ ਤੇਰੀ ਚੋਂ ਦੇਈ ਪਾ ਸੋਹਣੀਏ।
ਮਿਸ ਕਰਦਾ ਏ  ਕਿੰਨਾ ਤੈਨੂੰ ਨੂੰ,
ਇੱਕ ਵਾਰੀ ਸੀਨੇ ਨਾਲ ਲਾ ਕੇ ਦੱਸੁਗਾ।
ਕਿੰਨਾ ਕਰਦਾ ਏ ਤੈਨੂੰ ਪਿਆਰ ਸੋਹਣੀਏ,
ਨੀ ਮੁੰਡਾ ਅੱਖਾਂ ਵਿੱਚ ਅੱਖਾਂ ਤੈਨੂੰ 
ਪਾ ਕੇ ਦੱਸੁਗਾ।

©Pindu Bains #love_shayari
9e699f5e68d4f039aeef10ac21b6b685

Pindu Bains

White ਸਫ਼ਰ ਇਸ਼ਕ ਦਾ,ਇੱਕ ਤਰਫਾ ਬੜਾ ਤੰਗ ਕਰਦਾ ਸੀ 
ਤੇਰੀ ਯਾਦ ਚ ਅੜੀਏ ਦਿਲ ਤੜਫ ਤੜਫ ਮਰਦਾ ਸੀ।

©Pindu Bains # sad shayari

# sad shayari #ਸ਼ਾਇਰੀ

9e699f5e68d4f039aeef10ac21b6b685

Pindu Bains

White ਦਿਲ ਹੋ ਗਿਆ ਜਿਹਦਾ ਮੁਰੀਦ ਸੀ,
ਉਹ ਕਿਸੇ ਹੋਰ ਦੀ ਬਣਗੀ ਹੀਰ ਸੀ।
ਯਾਦ ਦਿੰਦੀ ਉਹਦੀ ਨਿੱਤ ਪੀੜ ਸੀ,
ਪਰ ਹੁੰਦੀ ਨਾ ਕਦੇ ਉਹਦੀ ਦੀਦ ਸੀ

©Pindu Bains #sad_shayari

Follow us on social media:

For Best Experience, Download Nojoto

Home
Explore
Events
Notification
Profile