Nojoto: Largest Storytelling Platform

ਅੱਜ ਦੇ ਟਾਈਮ ਦਿਲ ਲਾਉਣਾ ਬੜਾ ਹੈ ਔਖਾ ਕਿਸੇ ਦਾ ਕਿਸੇ ਨੂੰ

ਅੱਜ ਦੇ ਟਾਈਮ ਦਿਲ ਲਾਉਣਾ ਬੜਾ ਹੈ ਔਖਾ ਕਿਸੇ ਦਾ ਕਿਸੇ ਨੂੰ ਕੀ ਪਤਾ,
ਲੋਕ ਪਿਆਰ ਵੀ ਕਰ ਲੈਂਦੇ ਨੇ -2 ਨਿਬਾਉ ਯਾ ਨਾ ਕਿਸੇ ਨੂੰ ਕੀ ਪਤਾ,
ਦਿਲ ਲਾਉਣਾ ਸੌਖਾ -2 ਟੁੱਟੇ ਦਾ ਦਰਦ ਯਾਰ ਕਿਸੇ ਨੂੰ ਕੀ ਪਤਾ,
(ਪ੍ਰੀਤ )ਜੋ ਧੋਖਾ ਕਰਦੇ ਓਹਨਾ ਦਾ ਕੀ ਜੋ ਪਿਆਰ ਕਰਦਾ ਓਹਨਾ ਦਾ ਕਿਸੇ ਨੂੰ  ਕੀ ਪਤਾ.......

©preet virk sad 

#Thoughts

preetvirk9215

preet virk

New Creator