Nojoto: Largest Storytelling Platform

ਇੱਕ ਫੁੱਲ ਦੁਬਾਰਾ ਨਹੀਂ ਖਿੱਲਦਾ, ਇਹ ਜੀਵਨ ਵਾਰ ਵਾਰ ਨਹੀਂ

ਇੱਕ ਫੁੱਲ ਦੁਬਾਰਾ ਨਹੀਂ ਖਿੱਲਦਾ,
ਇਹ ਜੀਵਨ ਵਾਰ ਵਾਰ ਨਹੀਂ ਮਿਲਦਾ,
ਲੱਖਾਂ ਲੋਕ ਮਿਲ ਜਾਣਗੇ ਜ਼ਿੰਦਗੀ ਵਿੱਚ,
ਪਰ ਦਿਲ ਤੋਂ ਚਾਹੁਣ ਵਾਲਾ ਵਾਰ ਵਾਰ ਨਹੀਂ ਮਿਲਦਾ..ਦੀਪ

©Deep Dhaliwal Moga #cycle
ਇੱਕ ਫੁੱਲ ਦੁਬਾਰਾ ਨਹੀਂ ਖਿੱਲਦਾ,
ਇਹ ਜੀਵਨ ਵਾਰ ਵਾਰ ਨਹੀਂ ਮਿਲਦਾ,
ਲੱਖਾਂ ਲੋਕ ਮਿਲ ਜਾਣਗੇ ਜ਼ਿੰਦਗੀ ਵਿੱਚ,
ਪਰ ਦਿਲ ਤੋਂ ਚਾਹੁਣ ਵਾਲਾ ਵਾਰ ਵਾਰ ਨਹੀਂ ਮਿਲਦਾ..ਦੀਪ

©Deep Dhaliwal Moga #cycle