Nojoto: Largest Storytelling Platform

ਪਿਆਰ ਹਮੇਸ਼ਾ ਜਿੱਤਦਾ ਏ ਸਬ ਭੁੱਲ ਕੇ, ਤੇ ਇੰਝ ਗੱਲ ਲੱਗ ਕੇ

ਪਿਆਰ ਹਮੇਸ਼ਾ ਜਿੱਤਦਾ ਏ

ਸਬ ਭੁੱਲ ਕੇ, ਤੇ ਇੰਝ ਗੱਲ ਲੱਗ ਕੇ,
ਦੋ ਬੋਲ ਪਿਆਰ ਦੇ ਬੋਲ ਜ਼ਰਾ
ਹੋ ਤੰਗਦਿਲ ਕਿਵ਼ੇਂ ਗੁਜ਼ਾਰਾ ਏ,
ਕਰ ਹਿੰਮਤ ਦਿਲ ਤੂੰ ਖੋਲ੍ਹ ਜ਼ਰਾ

ਹਰ ਇਕ ਨੂੰ ਤੂੰ ਆਪਣਾ ਮੰਨ ਲੈ
ਛੱਡ ਹੈਂਕੜ , ਬਣ ਤੂੰ ਸੋਲ੍ਹ ਜ਼ਰਾ
ਅਸੀਂ ਇੱਕ ਸੀ, ਤੇ ਇੱਕ ਹੀ ਰਹਿਣਾ
ਛੱਡ ਦੂਰੀ , ਆ ਤੂੰ ਕੋਲ਼ ਜ਼ਰਾ

ਤੂੰ ਧਰਮ ਜਾਤ ਦੀ ਬਾਤ ਨਾ ਕਰ
ਇੰਸਾਨੀਅਤ ਨੂੰ ਨਾ ਰੋਲ ਜ਼ਰਾ
ਕੱਦ ਤੱਕ ਨਫਰਤ ਵਿੱਚ ਤੜਪੇਗਾ
ਅੱਗ ਲੱਗੀ, ਪਾਣੀ ਡੋਲ ਜ਼ਰਾ

ਸਬ ਭੁੱਲ ਕੇ, ਤੇ ਇੰਝ ਗੱਲ ਲੱਗ ਕੇ
ਦੋ ਬੋਲ ਪਿਆਰ ਦੇ ਬੋਲ ਜ਼ਰਾ
ਹੋ ਤੰਗਦਿਲ ਕਿਵ਼ੇਂ ਗੁਜ਼ਾਰਾ ਏ,
ਕਰ ਹਿੰਮਤ ਦਿਲ ਤੂੰ ਖੋਲ੍ਹ ਜ਼ਰਾ
 #ਪਿਆਰ #ਨਫਰਤ #yqbhaji #ਪੰਜਾਬੀ #punjabipoetry #yqdidi #yqbaba #ਕਿਸਾਨੀ 
ਅੱਜ ਦੇ ਸਮੇ ਵਿੱਚ ਕਿਸਾਨੀ ਅੰਦੋਲਨ ਕਰਕੇ ਆਪਸੀ ਭਾਈਚਾਰੇ ਨੂੰ ਚੋਟ ਪਹੁੰਚ ਰਹੀ ਹੈ, ਸੋ ਧਰਮਾਂ ਦੀਆ ਲੜਾਈਆਂ ਛੱਡੋ, ਅਸੀਂ ਸਾਰੇ ਇਕ ਸੀ ਤੇ ਇਕ ਹੀ ਰਹਿਣਾ ਏ।
ਪਿਆਰ ਹਮੇਸ਼ਾ ਜਿੱਤਦਾ ਏ

ਸਬ ਭੁੱਲ ਕੇ, ਤੇ ਇੰਝ ਗੱਲ ਲੱਗ ਕੇ,
ਦੋ ਬੋਲ ਪਿਆਰ ਦੇ ਬੋਲ ਜ਼ਰਾ
ਹੋ ਤੰਗਦਿਲ ਕਿਵ਼ੇਂ ਗੁਜ਼ਾਰਾ ਏ,
ਕਰ ਹਿੰਮਤ ਦਿਲ ਤੂੰ ਖੋਲ੍ਹ ਜ਼ਰਾ

ਹਰ ਇਕ ਨੂੰ ਤੂੰ ਆਪਣਾ ਮੰਨ ਲੈ
ਛੱਡ ਹੈਂਕੜ , ਬਣ ਤੂੰ ਸੋਲ੍ਹ ਜ਼ਰਾ
ਅਸੀਂ ਇੱਕ ਸੀ, ਤੇ ਇੱਕ ਹੀ ਰਹਿਣਾ
ਛੱਡ ਦੂਰੀ , ਆ ਤੂੰ ਕੋਲ਼ ਜ਼ਰਾ

ਤੂੰ ਧਰਮ ਜਾਤ ਦੀ ਬਾਤ ਨਾ ਕਰ
ਇੰਸਾਨੀਅਤ ਨੂੰ ਨਾ ਰੋਲ ਜ਼ਰਾ
ਕੱਦ ਤੱਕ ਨਫਰਤ ਵਿੱਚ ਤੜਪੇਗਾ
ਅੱਗ ਲੱਗੀ, ਪਾਣੀ ਡੋਲ ਜ਼ਰਾ

ਸਬ ਭੁੱਲ ਕੇ, ਤੇ ਇੰਝ ਗੱਲ ਲੱਗ ਕੇ
ਦੋ ਬੋਲ ਪਿਆਰ ਦੇ ਬੋਲ ਜ਼ਰਾ
ਹੋ ਤੰਗਦਿਲ ਕਿਵ਼ੇਂ ਗੁਜ਼ਾਰਾ ਏ,
ਕਰ ਹਿੰਮਤ ਦਿਲ ਤੂੰ ਖੋਲ੍ਹ ਜ਼ਰਾ
 #ਪਿਆਰ #ਨਫਰਤ #yqbhaji #ਪੰਜਾਬੀ #punjabipoetry #yqdidi #yqbaba #ਕਿਸਾਨੀ 
ਅੱਜ ਦੇ ਸਮੇ ਵਿੱਚ ਕਿਸਾਨੀ ਅੰਦੋਲਨ ਕਰਕੇ ਆਪਸੀ ਭਾਈਚਾਰੇ ਨੂੰ ਚੋਟ ਪਹੁੰਚ ਰਹੀ ਹੈ, ਸੋ ਧਰਮਾਂ ਦੀਆ ਲੜਾਈਆਂ ਛੱਡੋ, ਅਸੀਂ ਸਾਰੇ ਇਕ ਸੀ ਤੇ ਇਕ ਹੀ ਰਹਿਣਾ ਏ।
rishu2984183349154

Rishu

New Creator

#ਪਿਆਰ #ਨਫਰਤ #yqbhaji #ਪੰਜਾਬੀ #Punjabipoetry #yqdidi #yqbaba #ਕਿਸਾਨੀ ਅੱਜ ਦੇ ਸਮੇ ਵਿੱਚ ਕਿਸਾਨੀ ਅੰਦੋਲਨ ਕਰਕੇ ਆਪਸੀ ਭਾਈਚਾਰੇ ਨੂੰ ਚੋਟ ਪਹੁੰਚ ਰਹੀ ਹੈ, ਸੋ ਧਰਮਾਂ ਦੀਆ ਲੜਾਈਆਂ ਛੱਡੋ, ਅਸੀਂ ਸਾਰੇ ਇਕ ਸੀ ਤੇ ਇਕ ਹੀ ਰਹਿਣਾ ਏ।