Nojoto: Largest Storytelling Platform

ਗੀਤ ਲਿਖਿਆ ਨੀ ਬਣਾਉਣਾ ਪੈਂਦਾ, ਨਾਮ ਬਣਦਾ ਨੀ ਬਣਾਉਣਾ ਪੈਂਦ

ਗੀਤ ਲਿਖਿਆ ਨੀ ਬਣਾਉਣਾ ਪੈਂਦਾ,
ਨਾਮ ਬਣਦਾ ਨੀ ਬਣਾਉਣਾ ਪੈਂਦਾ,

ਜੇ ਕੁੱਝ ਬਣਨ ਦੀ ਏ ਤਾਂਘ ਸੱਜਣਾਂ,
ਜੋ ਉੱਤੇ ਬੈਠਾ ਜਮੀਨ ਛੱਡ ਕੇ ਉਸਨੂੰ ਥੱਲੇ ਲਾਉਣਾ ਪੈਂਦਾ..
                      ਅਮਨ ਮਾਜਰਾ

©Aman Majra #Sunhera  ਪੰਜਾਬੀ ਘੈਂਟ ਸ਼ਾਇਰੀ 2ਲਾਈਨ ਸ਼ਾਇਰੀ
ਗੀਤ ਲਿਖਿਆ ਨੀ ਬਣਾਉਣਾ ਪੈਂਦਾ,
ਨਾਮ ਬਣਦਾ ਨੀ ਬਣਾਉਣਾ ਪੈਂਦਾ,

ਜੇ ਕੁੱਝ ਬਣਨ ਦੀ ਏ ਤਾਂਘ ਸੱਜਣਾਂ,
ਜੋ ਉੱਤੇ ਬੈਠਾ ਜਮੀਨ ਛੱਡ ਕੇ ਉਸਨੂੰ ਥੱਲੇ ਲਾਉਣਾ ਪੈਂਦਾ..
                      ਅਮਨ ਮਾਜਰਾ

©Aman Majra #Sunhera  ਪੰਜਾਬੀ ਘੈਂਟ ਸ਼ਾਇਰੀ 2ਲਾਈਨ ਸ਼ਾਇਰੀ
amanmajra9893

Aman Majra

New Creator
streak icon28