White ।।ਟੁੱਟੇ ਹੋਏ ਦਿੱਲ ਦਾ ਖੜਾਕ ਕਦੇ ਵੀ ਹੁੰਦਾ ਨਈ। ਜਿੱਥੋ ਇੱਕ ਵਾਰੀ ਮੁੱਕ ਜਾਵੇ, ਇਤਬਾਰ ਕਦੇ ਵੀ ਹੁੰਦਾ ਨਈ। ਜਿਸਨੂੰ ਵਾਰੀ ਵਾਰੀ ਹੋਵੇ, ਉਹ ਭੁਲੇਖਾ ਹੋ ਸਕਦਾ,, ਪਿਆਰ ਕਦੇ ਵੀ ਹੁੰਦਾ ਨਈ।। ©MaanBaljinder #Sad_Status