Nojoto: Largest Storytelling Platform
bobbymehra2864
  • 6Stories
  • 33Followers
  • 409Love
    2.6KViews

MaanBaljinder

Punjabi song writer ,, Heart broken hated dates 29 Jan/16Nov

  • Popular
  • Latest
  • Video
20750f8d549f65f912a0dd6282f064d5

MaanBaljinder

White ।।ਟੁੱਟੇ ਹੋਏ ਦਿੱਲ ਦਾ ਖੜਾਕ ਕਦੇ ਵੀ ਹੁੰਦਾ ਨਈ।
ਜਿੱਥੋ ਇੱਕ ਵਾਰੀ ਮੁੱਕ ਜਾਵੇ, ਇਤਬਾਰ ਕਦੇ ਵੀ ਹੁੰਦਾ ਨਈ।
ਜਿਸਨੂੰ ਵਾਰੀ ਵਾਰੀ ਹੋਵੇ, ਉਹ ਭੁਲੇਖਾ ਹੋ ਸਕਦਾ,,
ਪਿਆਰ ਕਦੇ ਵੀ ਹੁੰਦਾ ਨਈ।।

©MaanBaljinder #Sad_Status
20750f8d549f65f912a0dd6282f064d5

MaanBaljinder

White ਨਵੀ ਨਵੀ ਲੱਗੀ ਦੇ ਬਹੁਤ ਸੁਪਨੇ ਹੁੰਦੇ ਨੇ।
ਹੌਲੀ ਹੌਲੀ ਕਸਮਾਂ ਤੇ ਵਿਸਵਾਸ ਟੁੱਟਣੇ ਹੁੰਦੇ ਨੇ।
ਇਥੇ ਸਾਰਿਆ ਦੇ ਹਾਲ same ਨੇ ਦਿੱਲਾ,,,
ਜਿਸਮਾ ਤੋ ਸੁਰੂ ਹੋ ਕੇ ਪਿਆਰ, ਪੈਸਿਆ ਤੇ ਮੁੱਕਣੇ ਹੁੰਦੇ ਨੇ।।

©MaanBaljinder #love_shayari  ਇਸ਼ਕ ਮੌਹਲਾ ਨਿਰਾ ਇਸ਼ਕ ਲਵ ਸ਼ਵ ਸ਼ਾਇਰੀਆਂ

#love_shayari ਇਸ਼ਕ ਮੌਹਲਾ ਨਿਰਾ ਇਸ਼ਕ ਲਵ ਸ਼ਵ ਸ਼ਾਇਰੀਆਂ #ਪਿਆਰ

20750f8d549f65f912a0dd6282f064d5

MaanBaljinder

White ਤੇਰੀ ਸਾਦਗੀ ਤੋ ਦਿੱਲ ਕਰੇ, ਆਪਣੀ ਜਾਨ ਵਾਰ ਦਿਆ।
ਤੇਰੀ ਮੁਸਕਾਨ ਅੱਗੇ ਫਿੱਕੇ ਹੋਏ, ਮੋਤੀ ਖਿਲਾਰ ਦਿਆ।
ਕਾਇਨਾਤ ਨਾਲੋ ਗਹਿਰੀਆ ਨੇ ਜੋ ਅੱਖਾ,,
ਤੇਰੀ ਰੂਹ ਦੇ ਵੱਲ ਤੱਕ ਇਹਨਾ ਵਿੱਚ ਛਾਲ ਮਾਰ ਦਿਆ।।।

©MaanBaljinder #sad_quotes
20750f8d549f65f912a0dd6282f064d5

MaanBaljinder

White ।।ਤੂੰ ਰਵਾਇਆ ਏ ਤੇਰਾ ਹੱਕ ਕਿਉ ਕੇ, ਹਸਾਇਆ ਵੀ ਸੀ ਤੂੰ,,
ਤੂੰ ਛੱਡਿਆ ਏ ਤੇਰਾ ਹੱਕ ਕਿਉ ਕੇ, ਗਲ ਲਾਇਆ ਵੀ ਸੀ ਤੂੰ,,
ਬਲਜਿੰਦਰ ਦੀ ਹਾਵਾਂ ਨਾਲ ਪਰੀਤ ਸੋਹਣੀ ਪੈ ਗਈ ਏ।।
ਕਿਉ ਕੇ ਸੀਸਾ ਤੋੜ ਅੱਖਾ ਵਿੱਚ ਪਾਇਆ ਵੀ ਸੀ ਤੂੰ ।।

©MaanBaljinder #Thinking #hate #love #brokenheart
20750f8d549f65f912a0dd6282f064d5

MaanBaljinder

#sad

#WistfulTalks
20750f8d549f65f912a0dd6282f064d5

MaanBaljinder

#Love #story #Zindagi #ishq #Miss_you 

#MainAgarKahu

Follow us on social media:

For Best Experience, Download Nojoto

Home
Explore
Events
Notification
Profile