Nojoto: Largest Storytelling Platform

ਜੋ ਆਸਟਰੇਲੀਆ 'ਚ ਜਾਨਵਰਾਂ ਤੇ ਬੀਤ ਰਿਹਾ ਸ਼ਾਇਦ ਮੈਂ ਬਿਆਨ

ਜੋ ਆਸਟਰੇਲੀਆ 'ਚ ਜਾਨਵਰਾਂ ਤੇ ਬੀਤ ਰਿਹਾ 
ਸ਼ਾਇਦ ਮੈਂ ਬਿਆਨ ਨਾ ਕਰ ਸਕਾ ਉਹ ਲਫਜਾਂ 'ਚ 
ਕਿਵੇਂ ਜਾਨਵਰ ਕੁਦਰਤ ਦੇ ਕਰੋਪ 'ਚ ਆ ਗਏ ਨੇ 
ਇਨਸਾਨ ਦੀ ਕੀਤੀਆਂ ਕੁਦਰਤ ਨਾਲ ਖਿਲਵਾੜਾ 
ਦੇ ਕਾਰਨ ਜਾਨਵਰ ਬੜੇ ਦਰਦਾ 'ਚ ਛਾ ਗਏ ਨੇ 
ਇਨਸਾਨ ਵੀ ਆਪਣਾ ਘਰ-ਬਾਰ ਬੜਾ ਲੁਟਾ ਗਏ ਨੇ 
ਹਰ ਵੇਲੇ ਇਨਸਾਨ ਦੇ ਕੁਦਰਤ ਦੇ ਵਿਰੁੱਧ 
ਕੀਤੇ ਕੰਮਾਂ ਦੇ ਕਾਰਨ ਬੇਜ਼ੁਬਾਨ ਹੀ ਭੁਗਤਦੇ ਨੇ 
ਪਰ ਹਲੇ ਵੀ ਵਕਤ ਏ ਸੁਧਰ ਜਾਊ 
ਕੁਦਰਤ ਦੇ ਨਾਲ ਛੇੜਖਾਨੀਆਂ ਦੇ ਨਤੀਜੇ ਬਰਬਾਦ ਕਰਨਗੇ
ਇਹ ਤਾਂ ਕੁਦਰਤ ਦਾ ਇੱਕ ਛੋਟਾ ਜਿਹਾ ਨਮੂਨਾ ਸੀ  
ਜੇ ਏਦਾਂ ਹੀ ਚਲਦਾ ਰਿਹਾ ਤਾਂ ਫਿਰ 
ਕੁਦਰਤ ਦੇ ਵਿਰੁੱਧ ਕੀਤੇ ਕੰਮਾਂ ਦੇ ਕਾਰਨ 
ਬੜੇ ਭਿਆਨਕ ਸਿੱਟੇ ਨਿਕਲਣਗੇ 
ਜੇ ਏਦਾਂ ਹੀ ਚਲਦਾ ਰਿਹਾ ਤਾਂ ਫਿਰ 
ਕੁਦਰਤ ਦੇ ਵਿਰੁੱਧ ਕੀਤੇ ਕੰਮਾਂ ਦੇ ਕਾਰਨ 
ਬੜੇ ਭਿਆਨਕ ਸਿੱਟੇ ਨਿਕਲਣਗੇ pray for Australia insta 🆔 imamngill
ਜੋ ਆਸਟਰੇਲੀਆ 'ਚ ਜਾਨਵਰਾਂ ਤੇ ਬੀਤ ਰਿਹਾ 
ਸ਼ਾਇਦ ਮੈਂ ਬਿਆਨ ਨਾ ਕਰ ਸਕਾ ਉਹ ਲਫਜਾਂ 'ਚ 
ਕਿਵੇਂ ਜਾਨਵਰ ਕੁਦਰਤ ਦੇ ਕਰੋਪ 'ਚ ਆ ਗਏ ਨੇ 
ਇਨਸਾਨ ਦੀ ਕੀਤੀਆਂ ਕੁਦਰਤ ਨਾਲ ਖਿਲਵਾੜਾ 
ਦੇ ਕਾਰਨ ਜਾਨਵਰ ਬੜੇ ਦਰਦਾ 'ਚ ਛਾ ਗਏ ਨੇ 
ਇਨਸਾਨ ਵੀ ਆਪਣਾ ਘਰ-ਬਾਰ ਬੜਾ ਲੁਟਾ ਗਏ ਨੇ 
ਹਰ ਵੇਲੇ ਇਨਸਾਨ ਦੇ ਕੁਦਰਤ ਦੇ ਵਿਰੁੱਧ 
ਕੀਤੇ ਕੰਮਾਂ ਦੇ ਕਾਰਨ ਬੇਜ਼ੁਬਾਨ ਹੀ ਭੁਗਤਦੇ ਨੇ 
ਪਰ ਹਲੇ ਵੀ ਵਕਤ ਏ ਸੁਧਰ ਜਾਊ 
ਕੁਦਰਤ ਦੇ ਨਾਲ ਛੇੜਖਾਨੀਆਂ ਦੇ ਨਤੀਜੇ ਬਰਬਾਦ ਕਰਨਗੇ
ਇਹ ਤਾਂ ਕੁਦਰਤ ਦਾ ਇੱਕ ਛੋਟਾ ਜਿਹਾ ਨਮੂਨਾ ਸੀ  
ਜੇ ਏਦਾਂ ਹੀ ਚਲਦਾ ਰਿਹਾ ਤਾਂ ਫਿਰ 
ਕੁਦਰਤ ਦੇ ਵਿਰੁੱਧ ਕੀਤੇ ਕੰਮਾਂ ਦੇ ਕਾਰਨ 
ਬੜੇ ਭਿਆਨਕ ਸਿੱਟੇ ਨਿਕਲਣਗੇ 
ਜੇ ਏਦਾਂ ਹੀ ਚਲਦਾ ਰਿਹਾ ਤਾਂ ਫਿਰ 
ਕੁਦਰਤ ਦੇ ਵਿਰੁੱਧ ਕੀਤੇ ਕੰਮਾਂ ਦੇ ਕਾਰਨ 
ਬੜੇ ਭਿਆਨਕ ਸਿੱਟੇ ਨਿਕਲਣਗੇ pray for Australia insta 🆔 imamngill
amangill5043

@imamngill

New Creator