Nojoto: Largest Storytelling Platform
amangill5043
  • 10Stories
  • 3Followers
  • 53Love
    0Views

@imamngill

writer

instagram.com/imamngill

  • Popular
  • Latest
  • Video
cb5ac54f8688b7d95efb12347507a582

@imamngill

cb5ac54f8688b7d95efb12347507a582

@imamngill

ਆਪਣੇ ਤੋਂ ਤਾਂ ਕੁਝ ਹੁੰਦਾ ਨਈਂ, ਪਰ ਦੂਜਿਆਂ ਤੋਂ ਰਹਿੰਦੇ
 
ਮੱਚਦੇ ਆਂ  

ਦੁਨੀਆਂ ਤੇ ਕਈ ਏਦਾਂ ਦੇ, ਲੋਕ ਵੀ ਵੱਸਦੇ ਆਂ.... #ਸ਼ਾਇਰੀ Insta 🆔 @imamngill

#ਸ਼ਾਇਰੀ Insta 🆔 @imamngill

cb5ac54f8688b7d95efb12347507a582

@imamngill

ਕਿਸੇ ਥਾਂ ਇਨਸਾਨ ਇਨਸਾਨੀਅਤ ਨੂੰ ਗਵਾਉਣ 'ਚ ਲੱਗਿਆਂ ਪਿਆ ,
ਤੇ  
ਕਿਸੇ ਥਾਂ ਇਨਸਾਨ ਇਨਸਾਨੀਅਤ ਨੂੰ ਬਚਾਉਣ 'ਚ ਲੱਗਿਆਂ ਪਿਆ ! pray for Australia 🙏🏻 insta 🆔 imamngill

pray for Australia 🙏🏻 insta 🆔 imamngill

cb5ac54f8688b7d95efb12347507a582

@imamngill

ਜੋ ਆਸਟਰੇਲੀਆ 'ਚ ਜਾਨਵਰਾਂ ਤੇ ਬੀਤ ਰਿਹਾ 
ਸ਼ਾਇਦ ਮੈਂ ਬਿਆਨ ਨਾ ਕਰ ਸਕਾ ਉਹ ਲਫਜਾਂ 'ਚ 
ਕਿਵੇਂ ਜਾਨਵਰ ਕੁਦਰਤ ਦੇ ਕਰੋਪ 'ਚ ਆ ਗਏ ਨੇ 
ਇਨਸਾਨ ਦੀ ਕੀਤੀਆਂ ਕੁਦਰਤ ਨਾਲ ਖਿਲਵਾੜਾ 
ਦੇ ਕਾਰਨ ਜਾਨਵਰ ਬੜੇ ਦਰਦਾ 'ਚ ਛਾ ਗਏ ਨੇ 
ਇਨਸਾਨ ਵੀ ਆਪਣਾ ਘਰ-ਬਾਰ ਬੜਾ ਲੁਟਾ ਗਏ ਨੇ 
ਹਰ ਵੇਲੇ ਇਨਸਾਨ ਦੇ ਕੁਦਰਤ ਦੇ ਵਿਰੁੱਧ 
ਕੀਤੇ ਕੰਮਾਂ ਦੇ ਕਾਰਨ ਬੇਜ਼ੁਬਾਨ ਹੀ ਭੁਗਤਦੇ ਨੇ 
ਪਰ ਹਲੇ ਵੀ ਵਕਤ ਏ ਸੁਧਰ ਜਾਊ 
ਕੁਦਰਤ ਦੇ ਨਾਲ ਛੇੜਖਾਨੀਆਂ ਦੇ ਨਤੀਜੇ ਬਰਬਾਦ ਕਰਨਗੇ
ਇਹ ਤਾਂ ਕੁਦਰਤ ਦਾ ਇੱਕ ਛੋਟਾ ਜਿਹਾ ਨਮੂਨਾ ਸੀ  
ਜੇ ਏਦਾਂ ਹੀ ਚਲਦਾ ਰਿਹਾ ਤਾਂ ਫਿਰ 
ਕੁਦਰਤ ਦੇ ਵਿਰੁੱਧ ਕੀਤੇ ਕੰਮਾਂ ਦੇ ਕਾਰਨ 
ਬੜੇ ਭਿਆਨਕ ਸਿੱਟੇ ਨਿਕਲਣਗੇ 
ਜੇ ਏਦਾਂ ਹੀ ਚਲਦਾ ਰਿਹਾ ਤਾਂ ਫਿਰ 
ਕੁਦਰਤ ਦੇ ਵਿਰੁੱਧ ਕੀਤੇ ਕੰਮਾਂ ਦੇ ਕਾਰਨ 
ਬੜੇ ਭਿਆਨਕ ਸਿੱਟੇ ਨਿਕਲਣਗੇ pray for Australia insta 🆔 imamngill

pray for Australia insta 🆔 imamngill

cb5ac54f8688b7d95efb12347507a582

@imamngill

ਸਭ ਰੱਬ ਦੇ ਹੀ ਬੰਦੇ ਨੇ 

ਕੁਝ ਬੁਰੇ ਨੇ ਤੇ ਕੁਝ ਚੰਗੇ ਨੇ insta 🆔 imamngill

insta 🆔 imamngill #ਸ਼ਾਇਰੀ

cb5ac54f8688b7d95efb12347507a582

@imamngill

ਹਜੇ ਪਿਛਲੇ ਸਾਲ ਦੀ ਹੀ ਗੱਲ ਆ 
ਜਦ ਸੱਜਣਾਂ ਦੇ ਸਾਡੇ ਸ਼ਹਿਰ ਪੈਰ ਪਏ ਸੀ 
ਸਾਡੇ ਫਿਰ ਤੋਂ ਉਹਦੇ ਨਾਲ 
ਉਹੀ ਗੱਲ ਪਿੱਛੇ ਵੈਰ ਪਏ ਸੀ #ਸ਼ਾਇਰੀ Insta 🆔 imamngill

#ਸ਼ਾਇਰੀ Insta 🆔 imamngill

cb5ac54f8688b7d95efb12347507a582

@imamngill

ਜੇ ਦੁਨੀਆਂ ਤੈਨੂੰ ਲੁੱਟਣ 'ਤੇ ਆ ਗਈ ਤਾਂ ਤੇਰੇ ਪੱਲੇ ਕੱਖ ਨਈਂ ਰਹਿਣਾ
 
ਪਰ ਜੇ ਤੂੰ ਦੁਨੀਆਂ ਨੂੰ ਲੁੱਟਣ 'ਤੇ ਆ ਗਿਆ ਤਾਂ ਤੇਰੇ ਪੱਲੇ ਸਬਰ ਨਈਂ ਰਹਿਣਾ #ਸ਼ਾਇਰੀ

#ਸ਼ਾਇਰੀ

cb5ac54f8688b7d95efb12347507a582

@imamngill

ਕੀ ਕਹਿੰਦੇ ਨੇ ਲੋਕ ਮੈਨੂੰ,

 ਰਤਾ ਫਰਕ ਨਾ ਪੈਂਦਾ

ਬਸ ਮੈਂ ਤਾਂ ਆਪਣੇ ਮਾਂ ਬਾਪ ਦੀ
 
ਜ਼ਿੰਦਗੀ ਨੂੰ ਸਵਾਰਨਾ ਏ, 

ਮੈਨੂੰ ਏਹੀ ਫਿਕਰ ਜੇਹਾ ਰਹਿੰਦਾ.... #ਮਾਂ_ਬਾਪ #ਸ਼ਾਇਰੀ Insta 🆔 imamngill

#ਮਾਂ_ਬਾਪ #ਸ਼ਾਇਰੀ Insta 🆔 imamngill

cb5ac54f8688b7d95efb12347507a582

@imamngill

ਪਤਾ ਨੀ ਕੀ ਨਾਮ ਹੋਉਗਾ ੳਹਦਾ 
ਜਿਹਦੇ ਨਾਲ ਜ਼ਿੰਦਗੀ ਭਰ ਦਾ ਸਾਥ ਹੋਉਗਾ ਮੇਰਾ 
ਪਤਾ ਨੀ ਕਿਹੋ ਜੇਹਾ ਅੰਦਾਜ਼ ਹੋਉਗਾ ੳਹਦਾ 
ਪਤਾ ਨਹੀਂ ਕਿਨਿਆਂ 'ਕ ਨਾਲ 
ਇਸ਼ਕ ਵੀ ਸ਼ਰੇਆਮ ਹੋਉਗਾ ੳਹਦਾ 
ਜਾਂ 
ਫਿਰ ਇੱਕ ਨਾਲ ਹੀ ਸੱਚੇ ਦਿਲੋਂ 
ਜ਼ਿੰਦਗੀ ਕੱਟਣ ਦਾ ਰਿਵਾਜ਼ ਹੋਉਗਾ ੳਹਦਾ 
ਪਤਾ ਨਹੀਂ ਕਿਨ੍ਹਾਂ 'ਕ ਦਿਲ ਦਿਲਦਾਰ ਹੋਉਗਾ ੳਹਦਾ 
ਪਤਾ ਨਹੀਂ ਮੇਰੇ ਤੇ ਕਿੰਨਾ 'ਕ ਇਤਬਾਰ ਹੋਉਗਾ ੳਹਦਾ 
ਮੇਰਿਆਂ ਦੁੱਖਾਂ ਵਿੱਚ ਮੇਰੇ ਨਾਲ ਖੜਨ ਦਾ
ਤੇ ਮੇਰੇ ਹਾਸਿਆਂ ਵਿੱਚ ਮੇਰੇ ਨਾਲ ਹੱਸਣ ਦਾ
ਪਤਾ ਨਹੀਂ ਜਨੂੰਨ ਕਿਨ੍ਹਾਂ 'ਕ ਹਰ ਵਾਰ ਹੋਉਗਾ ੳਹਦਾ 
ਪਤਾ ਨਹੀਂ ਹੁਣ ਕੀ ਹਾਲ ਚਾਲ ਹੋਉਗਾ ੳਹਦਾ 
ਜਿਹਨੂੰ ਮੇਰੇ ਨਾਲ ਪਿਆਰ ਜੇਹਾ ਹੋਣਾ 
ਪਤਾ ਨਹੀਂ ਕਿਸ ਮੌੜ ਤੇ ਦੀਦਾਰ ਹੋਉਗਾ ੳਹਦਾ 
ਪਤਾ ਨਹੀਂ ਕਿਸ ਮੌੜ ਤੇ ਦੀਦਾਰ ਹੋਉਗਾ ੳਹਦਾ

cb5ac54f8688b7d95efb12347507a582

@imamngill

 insta 🆔 imamngill

insta 🆔 imamngill

loader
Home
Explore
Events
Notification
Profile