Nojoto: Largest Storytelling Platform

ਕਬਰਾਂ 'ਚ ਹੋਈ ਮੈਂ ਚੁੱਪ ਜਿਹਾ ਹੋ ਗਿਆ..

ਕਬਰਾਂ    'ਚ   ਹੋਈ   ਮੈਂ   ਚੁੱਪ   ਜਿਹਾ   ਹੋ   ਗਿਆ...!

ਤੇਰੇ   ਬਾਝੋਂ  ਚੰਨਾ  ਹਨੇਰ   ਘੁੱਪ   ਜਿਹਾ  ਹੋ  ਗਿਆ...!

ਹੁਣ    ਤਾਂ    ਅਸੀਂ    ਬਸ   ਬਿਖਰੇ   ਹੀ   ਰਹਿਣਾ   ਹੈ,

ਹਾਲ ਸਾਡਾ ਵਿਧਵਾ ਦੀ ਖੁੱਲ੍ਹੀ ਗੁੱਤ ਜਿਹਾ ਹੋ ਗਿਆ...!

ਬਸ   ਕੁਝ   ਇੰਨਾਂ  ਕੁ  ਹੀ  ਮੋਹ   ਸੀ   ਮੇਰੇ  ਹਾਣੀਆ,

ਕਿ   ਤੇਰੇ   ਬਾਝੋਂ  ਰੋਹੀ  ਦੇ  ਰੁੱਖ  ਜਿਹਾ  ਹੋ  ਗਿਆ...!

ਹਰ    ਇਕ    ਦੇ    ਨੈਣਾਂ    ਨੂੰ    ਜੋ   ਲਗਦੀ   ਬੁਰੀ,

'ਨਿੰਦਰ'  ਓਸ ਜੇਠ-ਹਾੜ ਦੀ ਧੁੱਪ ਜਿਹਾ ਹੋ ਗਿਆ...! #SAD  S_N_H_ writes