Nojoto: Largest Storytelling Platform
nojotouser6033242410
  • 53Stories
  • 58Followers
  • 510Love
    415Views

ਨਿੰਦਰ

ਲੇਖਕ

  • Popular
  • Latest
  • Video
294542c35511bacfc703c0b6d6225526

ਨਿੰਦਰ

ਤੇਰੇ ਬਿਨ ਗੁਜ਼ਾਰਾ ਕਰ ਤਾਂ ਲਿਆ 

ਪਰ ਗੱਲ ਹੁਣ ਨਿੰਦਰ ਵਿੱਚ ਉਹ ਨਾ ਰਹੀ...!

©ਨਿੰਦਰ 
  #hands #Punjabi #punjabsayri #Hindi #urdu #Love #SAD
294542c35511bacfc703c0b6d6225526

ਨਿੰਦਰ

ਆਖਦੇ   ਸੀ    ਜੋ    ਹਾਂ    ਸਾਇਆ    ਦੇ    ਵਰਗੇ...!

ਸੂਰਜ ਸੋਹਰਤਾਂ ਦਾ ਡੁੱਬਿਆ ਉਹ ਭੱਜੇ ਬਾਹੋ ਦਾਹੀ...!

©ਨਿੰਦਰ 
  #Parchhai #SAD #Love @punjabi #sayri #poetry  #poem

45 Views

294542c35511bacfc703c0b6d6225526

ਨਿੰਦਰ

ਸਾਇਆ ਦਾ ਦੂਰ ਹੋਣਾ ਸੀ ਲਾਜ਼ਮੀ 

ਸੂਰਜਾਂ ਨੇ ਆਪਣੀ ਬਦਲੀ ਜੋ ਤੋਰ ਹੈ...!

©ਨਿੰਦਰ 
  #akela #Punjabi #Punjabipoetry #Hindi #urdu #Love #SAD
294542c35511bacfc703c0b6d6225526

ਨਿੰਦਰ

ਅੱਜ ਕੱਲ੍ਹ ਕਮਾਲ ਕਰਦੇ ਨੇ ਲੋਕੀਂ...!

ਆਪਣਾ ਬਣਾ ਕੇ ਬੁਰਾ ਹਾਲ ਕਰਦੇ ਨੇ ਲੋਕੀਂ...!

©ਨਿੰਦਰ 
  #baarish #Punjabi #SAD  #Love #poem #sayri #urdu #Hindi
294542c35511bacfc703c0b6d6225526

ਨਿੰਦਰ

ਬਣਾਉਣੀ ਜਿਹੇ ਦਰਦਾਂ ਦਾ ਇਜ਼ਹਾਰ ਕਰ ਲੈਂਦੇ ਹਾਂ...!

ਅਸੀਂ ਵੀ ਤੇਰੀ ਤਰ੍ਹਾਂ ਵਿਉਪਾਰ ਕਰ ਲੈਂਦੇ ਹਾਂ...!

ਪਾਣੀਆਂ ਦੇ ਵਾਂਗ ਤੂੰ ਮਿਲਿਆਂ ਹੀ ਨਹੀਂ

ਐਦਾਂ ਤਾਂ ਅਸੀਂ ਵੀ ਪਿਆਰ ਕਰ ਲੈਂਦੇ ਹਾਂ...!

©ਨਿੰਦਰ 
  #akela #Punjabi #sayri #SAD #Feeling #thought #Punjabipoetry #poem #urdu
294542c35511bacfc703c0b6d6225526

ਨਿੰਦਰ

ਹਾਲ ਨਾ ਦਿਲ ਦਾ ਅੱਜ ਕੱਲ੍ਹ ਦੱਸਦੇ ਲੋਕ
ਉਪਰੋਂ ਉਪਰੋਂ ਚੋਰੀ ਚੋਰੀ ਹਸਦੇ ਲੋਕ

©ਨਿੰਦਰ 
  #adventure #Punjabi #Punjabipoetry #sayri #SAD #romance #true
294542c35511bacfc703c0b6d6225526

ਨਿੰਦਰ

ਆਸ਼ਕ, ਸ਼ਾਇਰ, ਫਕੀਰ ਤੇ ਯੋਗੀ 

ਫੱਕਰਾਂ ਦੀਆਂ ਅੱਲਾਂ ਨੇ ਅੱਲਾਂ ਦਾ ਕੀ ਏ...!

ਮੇਰੇ ਬਿਨਾਂ ਇਹ ਦੁਨੀਆਂ ਨਹੀਂ ਚੱਲਣੀ 

ਮਹਜ਼ ਝੱਲਾਂ ਨੇ ਝੱਲਾਂ ਦਾ ਕੀ ਏ...!

©ਨਿੰਦਰ 
  #berang #SAD #Love #sayri #poitry #Punjabi #poem #romance
294542c35511bacfc703c0b6d6225526

ਨਿੰਦਰ

ਇਹ ਕਵਿਤਾਵਾਂ,

ਮੇਰੀਆਂ ਭਾਵਨਾਵਾਂ,

ਮਹਜ਼ ਛੱਲਾਂ ਨੇ 

ਛੱਲਾਂ ਦਾ ਕੀ ਏ...!

ਤੂੰ ਮੇਰਾ ਏਂ 

ਮੈਂ ਤੇਰੀ ਹਾਂ,

ਮਹਜ਼ ਗੱਲਾਂ ਨੇ 

ਗੱਲਾਂ ਦਾ ਕੀ ਏ...!

©ਨਿੰਦਰ 
  #Gulaab #Galib #SAD #sayri #poem #sayri #Love #romance
294542c35511bacfc703c0b6d6225526

ਨਿੰਦਰ

ਫਿਤਰਤ 

'ਨਿੰਦਰ' 
ਤੂੰ ਜਿੱਦ ਕਰ ਰਿਹੈ,
ਸੂਲਾਂ ਨੂੰ ਫੁੱਲ ਬਣਾਉਣ ਦੀ
ਭੁੱਲ ਗਿਐਂ 
ਤੂੰ ਕਿਹਾ ਸੀ, 
ਕਿ ਛੇਤੀਂ ਕੋਈ 
ਆਪਣੀ ਫਿਤਰਤ ਨਹੀਂ ਬਦਲਦਾ।

©ਨਿੰਦਰ 
  #mask #SAD #poem #sayri #Punjabi #urdu #all
294542c35511bacfc703c0b6d6225526

ਨਿੰਦਰ

ਤਿੜਕੇ ਜਜ਼ਬਾਤਾਂ ਨੂੰ ਕਬਰਾਂ 'ਚ ਦੱਬ ਲਵੇਗੀ ਜਿੰਦਗੀ...!
 
ਤੇਰੇ ਬਿਨ ਜਿਉਣ ਦੇ ਹੋਰ ਬਹਾਨੇ ਲੱਭ ਲਵੇਗੀ ਜਿੰਦਗੀ...!

©ਨਿੰਦਰ 
  #New #Punjabi #poem #Poetry #sayri#all
loader
Home
Explore
Events
Notification
Profile