Sad love quotes in Hindi ਜਿਹਨੇ ਇਸ਼ਕ ਕੀਤਾ ਉਹਨੇ ਅੱਖ ਨਾ ਲਾਈ , ਜਿਹੜਾ ਲਵੇ ਤਾਂ ਪਛਤਾਵੇ । ਸੁੱਤੀ ਸੱਸੀ ਖ਼ੁਆਬਾਂ ਦੀ ਰਾਤੇ, ਮੁੜ ਅੱਖ ਖੁੱਲੀ ਫਿਰ ਯਾਰ ਨਾ ਥਿਆਵੇ । ਕੀਤਾ ਮਾਰੂਥਲ ਨੂੰ ਯਾਰ ਚ ਬਦਲੀ ਰੇਤਾ ਚੁੰਮ- ਚੁੰਮ ਸੀਨੇ ਲਾਵੇ। ਰਾਤ ਪਈ ਮੇਰਾ ਯਾਰ ਨੀ ਆਇਆ ਕੋਈ ਜਾਣੇ ਤਾਂ ਪੁੰਨੂੰ ਮੋੜ ਲਿਆਵੇ । ਕੋਈ ਜਾਣੇ ਤਾਂ ਪੁੰਨੂੰ ਮੋੜ ਲਿਆਵੇ। ©Adv..A.S Koura #Sasi