ਬੁੱਲ੍ਹੇ ਸ਼ਾਹ ਕਿੱਥੇ ਮੰਨਦਾ ਕਿੱਥੇ ਰੱਖਦਾ ਮੇਰੀ ਕੀਤੀ ਅਰਦਾਸ। ਰੱਖਾਂ ਝੋਲ਼ੀ ਅੱਡ ਕੇ ਡਿੱਗਣ ਹੰਝੂ ਖਾਸ। ਤੇਰੀ ਯਾਦ ਡਿੱਗੇ ਹੰਝੂ ਮੇਰੀ ਰੱਖਦੇ ਨਿਗ੍ਹਾ ਨੂੰ ਸਾਫ਼। ਪਾਟੇ ਕੱਪੜੇ ਦੁਨੀਆ ਦੇਖੇ ਤੂੰ ਦੇਖੇ ਤਨ ਨੂੰ ਸਾਫ। ©ARMY_LIFE #मीठे बोल खुदा के लिए #Nojoto