Nojoto: Largest Storytelling Platform

ਪਵਿੱਤਰ ਬਾਈਬਲ **************** ਜਿੰਨਾ ਚਿਰ ਮੈਂ ਇੱਥੇ ਆ

ਪਵਿੱਤਰ ਬਾਈਬਲ
****************
ਜਿੰਨਾ ਚਿਰ ਮੈਂ ਇੱਥੇ ਆਕੇ ਇਹ ਸਭ ਕੁਝ
 ਆਪਣੀਆਂ ਅੱਖਾਂ ਨਾਲ ਨਹੀਂ ਵੇਖ ਲਿਆ, 
ਮੈਂ ਇਸ ਸਭ ਕਾਸੇ ਨੂੰ ਨਹੀਂ ਮੰਨਿਆ। 
ਜੋ ਮੈਂ ਆਪਣੀ ਅੱਖੀਁ ਵੇਖਿਆ ਉਹ ਉਸ ਤੋਂ ਵਧੇਰੇ ਹੈ
 ਜੋ ਸੁਣਿਆ ਸੀ ਤੇਰੀ ਸ਼ਹੁਰਤ ਅਤੇ ਸਿਆਣਪ,
 ਲੋਕਾਂ ਦੇ ਕਹਿਣ ਤੋਂ ਕਿਤੇ ਮਹਾਨ ਹੈ।

 1 ਰਾਜਿਆਂ 10:7

©нαямαиρяєєт. sι∂нυ
  #Likho
#bible 
#Holy 
#verses 
#Christ