Nojoto: Largest Storytelling Platform

ਚਿੱਟੇ ਤੇ ਚਿੱਟੇ ਦਿਲ ਵਾਲੇ ਹੀ ਲੱਗੇ ਕਾਲੇ ਦਿਲ ਵਾਲੇ ਤਾਂ

ਚਿੱਟੇ ਤੇ ਚਿੱਟੇ ਦਿਲ ਵਾਲੇ ਹੀ ਲੱਗੇ 
ਕਾਲੇ ਦਿਲ ਵਾਲੇ ਤਾਂ ਸ਼ਤਾਨ ਨਿਕਲੇ....

ਕਿੰਨੇ ਮੇਰੇ ਯਾਰ ਇਸ ਦੁਨੀਆਂ ਤੋ ਤੁਰ ਗਏ 
ਚਾਰ ਕ ਦਿਨਾ ਦੇ ਮਹਿਮਾਨ ਨਿਕਲੇ......

ਸੋਬਰ ਹੀ ਹੋਵਾ ਜਦੋ ਦੁਨੀਆਂ ਤੋ ਜਾਵਾਂ 
ਮੇਰੀ ਕਦੇ ਨਸ਼ੇ ਚ ਨਾ ਜਾਨ ਨਿਕਲੇ......
ਸੁਨੀਲ ਦੁਸਾਂਝ

©Sunil Dosanjh dosanjh

#walkingalone
ਚਿੱਟੇ ਤੇ ਚਿੱਟੇ ਦਿਲ ਵਾਲੇ ਹੀ ਲੱਗੇ 
ਕਾਲੇ ਦਿਲ ਵਾਲੇ ਤਾਂ ਸ਼ਤਾਨ ਨਿਕਲੇ....

ਕਿੰਨੇ ਮੇਰੇ ਯਾਰ ਇਸ ਦੁਨੀਆਂ ਤੋ ਤੁਰ ਗਏ 
ਚਾਰ ਕ ਦਿਨਾ ਦੇ ਮਹਿਮਾਨ ਨਿਕਲੇ......

ਸੋਬਰ ਹੀ ਹੋਵਾ ਜਦੋ ਦੁਨੀਆਂ ਤੋ ਜਾਵਾਂ 
ਮੇਰੀ ਕਦੇ ਨਸ਼ੇ ਚ ਨਾ ਜਾਨ ਨਿਕਲੇ......
ਸੁਨੀਲ ਦੁਸਾਂਝ

©Sunil Dosanjh dosanjh

#walkingalone