Nojoto: Largest Storytelling Platform
sunildosanjh1315
  • 35Stories
  • 102Followers
  • 703Love
    14.7KViews

Sunil Dosanjh

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ❤️❤️

sunil.dosanjh

  • Popular
  • Latest
  • Video
29dc10fd078a6f92c84ddbd2dc33a1cf

Sunil Dosanjh

White ਬੇਅਕਲੇ ਬੇਈਮਾਨ, ਜਹੇ ਹਾਂ....
ਦੁੱਖੀ ਗ਼ਮਗੀਨ, ਸ਼ਾਮ ਜਹੇ ਹਾਂ....
ਤੂੰ ਮਸ਼ਹੂਰ, ਅਸੀਂ ਗੁੰਮਨਾਮ ਜਹੇ ਹਾਂ...
ਤੈਨੂੰ ਨਜ਼ਰੀ ਕਿਦਾਂ ਆਵਾਂਗੇ...
ਤੂੰ ਖਾਸ ਏ, ਅਸੀਂ ਆਮ ਜਹੇ ਹਾਂ....
           ਸੁਨੀਲ ਦੁਸਾਂਝ

©Sunil Dosanjh #love_shayari
29dc10fd078a6f92c84ddbd2dc33a1cf

Sunil Dosanjh

#SadStorytelling ਕਿੱਥੋਂ ਯਾਰੋਂ ਇਹ ਚਿੱਟਾ ਆਂ ਗਿਆ

#SadStorytelling ਕਿੱਥੋਂ ਯਾਰੋਂ ਇਹ ਚਿੱਟਾ ਆਂ ਗਿਆ

29dc10fd078a6f92c84ddbd2dc33a1cf

Sunil Dosanjh

#emotionalstory ਜਿੰਨੇ ਤੈਨੂੰ ਦੁੱਖ ਦਿੱਤੇ ਮਾਂ

#emotionalstory ਜਿੰਨੇ ਤੈਨੂੰ ਦੁੱਖ ਦਿੱਤੇ ਮਾਂ

29dc10fd078a6f92c84ddbd2dc33a1cf

Sunil Dosanjh

#kahanisuno ਚਿੱਟੇ ਤੇਂ ਚਿੱਟੇ ਦਿਲ ਵਾਲੇ ਹੀ ਲੱਗੇ

#kahanisuno ਚਿੱਟੇ ਤੇਂ ਚਿੱਟੇ ਦਿਲ ਵਾਲੇ ਹੀ ਲੱਗੇ

29dc10fd078a6f92c84ddbd2dc33a1cf

Sunil Dosanjh

ਦੁੱਖ ਵਿਚੋਂ ਖੁਸ਼ੀ ਦੀ,
ਤਲਾਸ਼ ਕਰਦਾ ਹਾਂ।

ਡਿੱਗ ਡਿੱਗ ਉੱਠਣੇ ਦੀ,
ਆਸ ਕਰਦਾ ਹਾਂ।

ਮੇਰੇ ਅਪਣੇ ਰਹਿਣ ਸਲਾਮਤ ਸਭ,
ਸੁਬਹ ਸ਼ਾਮ ਅਰਦਾਸ ਕਰਦਾ ਹਾਂ।

ਸੁਨੀਲ ਦੁਸਾਂਝ,,

©Sunil Dosanjh #baba nanak
29dc10fd078a6f92c84ddbd2dc33a1cf

Sunil Dosanjh

ਦੁੱਖ ਵਿਚੋਂ ਖੁਸ਼ੀ ਦੀ,
ਤਲਾਸ਼ ਕਰਦਾ ਹਾਂ।

ਡਿੱਗ ਡਿੱਗ ਉੱਠਣੇ ਦੀ,
ਆਸ ਕਰਦਾ ਹਾਂ।

ਮੇਰੇ ਅਪਣੇ ਰਹਿਣ ਸਲਾਮਤ ਸਭ,
ਸੁਬਹ ਸ਼ਾਮ ਅਰਦਾਸ ਕਰਦਾ ਹਾਂ।

ਸੁਨੀਲ ਦੁਸਾਂਝ,,

©Sunil Dosanjh
  #baba nanak
29dc10fd078a6f92c84ddbd2dc33a1cf

Sunil Dosanjh

#babanazmi
29dc10fd078a6f92c84ddbd2dc33a1cf

Sunil Dosanjh

#baba najmi
29dc10fd078a6f92c84ddbd2dc33a1cf

Sunil Dosanjh

#ਨਾਨਾਕ ਦੀ ਬਾਣੀ ਪੜ੍ਹੀਏ

#ਨਾਨਾਕ ਦੀ ਬਾਣੀ ਪੜ੍ਹੀਏ #ਸ਼ਾਇਰੀ

29dc10fd078a6f92c84ddbd2dc33a1cf

Sunil Dosanjh

ਕਰਨਾ ਨਈਂ ਨਸ਼ਾ ਮੈਂ ਦੁਬਾਰਾ ਮਿੱਤਰੋ
ਬਾਪ ਵਰਗਾ ਨਾ ਕੋਈ ਵੀ ਸਹਾਰਾ ਮਿੱਤਰੋ

ਨਾਲ਼ ਮੇਰੇ ਖੜ੍ਹਾ ਰਿਹਾ ਯਾਰੋ ਹਿੱਕ ਤਾਣ ਕੇ
ਮੇਰੇ ਸਾਰੇ ਕੀਤੇ ਹੋਏ ਗੁਨਾਹਾਂ ਨੂੰ ਉਹ ਜਾਣ ਕੇ

ਵਾਰ ਵਾਰ ਲਵੇ ਆ ਕੇ ਕਮਰੇ 'ਚ ਸਾਰ ਮੇਰੀ 
ਪਹਿਲਾਂ ਨਾਲੋਂ ਠੀਕ ਐਂ ਤੂੰ ਦੱਸਦੀ ਇਹ ਚਾਲ ਤੇਰੀ 

ਉਂਝ  ਨਾ ਕੋਈ  ਪੁੱਛੇ ਯਾਰੋ ਹਾਲ ਮੇਰਾ ਆਣ ਕੇ
ਕਰਦੇ ਨੇ ਲੋਕੀਂ ਬਦਨਾਮ ਜਾਣ ਜਾਣ ਕੇ

ਸ਼ੁਕਰ ਖ਼ੁਦਾ ਦਾ ਯਾਰੋ ਬੱਚ ਗਿਆ ਮੈਂ
ਬਚਾਇਆ ਪਹਿਲਾਂ ਚਾਚੇ ਨੇ ਤੇ ਦੂਜਾ ਡੈਡੀ ਤੈਂ

ਇਕ ਇਕ ਪਲ ਯਾਰੋ ਚੰਗੇ ਕੰਮੀਂ ਲਾ ਲਈਏ
ਜ਼ਿੰਦਗੀ ਪਿਆਰੀ ਗੀਤ 'ਦੁਸਾਂਝ' ਰਲ਼ ਗਾ ਲਈਏ ।
 
ਸੁਨੀਲ ਦੁਸਾਂਝ

©Sunil Dosanjh
  #stop drug
loader
Home
Explore
Events
Notification
Profile