Nojoto: Largest Storytelling Platform

ਕੋਈ ਇਸ਼ਕੇ ਦਾ ਕਿੱਸਾ ਸ਼ੁਰੂ ਫੇਰ ਹੋਵੇ ਮਿਲੇ ਮੈਨੂੰ ਫਿਰਤੋਂ

ਕੋਈ ਇਸ਼ਕੇ ਦਾ ਕਿੱਸਾ ਸ਼ੁਰੂ ਫੇਰ ਹੋਵੇ
ਮਿਲੇ ਮੈਨੂੰ ਫਿਰਤੋਂ ਤੂੰ ਅਨਜਾਣ ਬਣਕੇ
ਮੈਨੂੰ ਗਮ ਤੂੰ ਦੇ ਫਿਰ ਮੈਂ ਪਿਆਰਾਂ ਨੂੰ ਤਰਸਾਂ
ਬੇਸ਼ੱਕ ਫਿਰਤੋਂ ਛੱਡਦੀਂ ਮੇਰੀ ਜਾਨ ਬਣਕੇ
✍️Roop #Love 
#phirekbaar
#Punjabi
ਕੋਈ ਇਸ਼ਕੇ ਦਾ ਕਿੱਸਾ ਸ਼ੁਰੂ ਫੇਰ ਹੋਵੇ
ਮਿਲੇ ਮੈਨੂੰ ਫਿਰਤੋਂ ਤੂੰ ਅਨਜਾਣ ਬਣਕੇ
ਮੈਨੂੰ ਗਮ ਤੂੰ ਦੇ ਫਿਰ ਮੈਂ ਪਿਆਰਾਂ ਨੂੰ ਤਰਸਾਂ
ਬੇਸ਼ੱਕ ਫਿਰਤੋਂ ਛੱਡਦੀਂ ਮੇਰੀ ਜਾਨ ਬਣਕੇ
✍️Roop #Love 
#phirekbaar
#Punjabi