Nojoto: Largest Storytelling Platform
aardoubleopeeroo4743
  • 18Stories
  • 46Followers
  • 127Love
    11.5KViews

aaRdOubleOPee Roop

Teacher by Profession simplicity poetry

  • Popular
  • Latest
  • Video
3f0a673aa40dca2a921ad8f1761af89a

aaRdOubleOPee Roop

ਜੋ ਵੀ ਹੈ ਜਿਵੇਂ ਵੀ ਹੈ ਮਾੜਾ ਵੇਲਾ ਸਭ ਬਦਲ ਜਾਏਗਾ ਦਿਲਾ ਨਾਰਾਜ਼ ਨਾ ਹੋ
ਬਾਕੀ ਤਾਂ ਕਰ ਹੀ ਰਹੇ ਨੇ ਘੱਟੋ ਘੱਟ ਤੂੰ ਖੁਦ ਹੱਥੋਂ ਨਜ਼ਰ ਅੰਦਾਜ਼ ਨਾ ਹੋ
✍️Roop #Life
3f0a673aa40dca2a921ad8f1761af89a

aaRdOubleOPee Roop

सुन तो लिया था उसने शोर मेरे बिखरने का
ग़र सँभलना सँभालना आता तो ये रिश्ता बिखरता ही क्यों
✍️Roop #Relationship
3f0a673aa40dca2a921ad8f1761af89a

aaRdOubleOPee Roop

ਵੇਖ ਦਰਾਰ ਹੀ ਤਾਂ ਹੈ 
ਦੋਹਾਂ ਵਿਚਕਾਰ ਹੀ ਤਾਂ ਹੈ 
ਜੇ ਫਿਰ ਵੀ ਬੇਚੈਨੀ ਜਾਂਦੀ ਨਹੀਂ 
ਇਹ ਪਿਆਰ ਹੀ ਤਾਂ ਹੈ 

ਤੇਰੀ ਭਟਕਣ ਮੈਨੂੰ ਲੈ ਕੇ 
ਮੇਰੀ ਭਟਕਣ ਤੈਨੂੰ ਲੈ ਕੇ 
ਭਟਕਣ ਦੋਹਾਂ ਦੀ ਮੁਕਦੀ ਨਹੀਂ 
ਬਰਕਰਾਰ ਹੀ ਤਾਂ ਹੈ 

ਤੈਨੂੰ ਲੱਗਦਾ ਰਹਿਣਾ ਅਾਜੂ
Roop ਕੌਣ ਹੈ ਕਹਿਣਾ ਆਜੂ
ਅੈਨੇ ਸੌਖੇ ਨਹੀਂ ਰਿਸ਼ਤੇ ਮੁਕਦੇ
ਇਹ ਤੇਰਾ ਵਿਚਾਰ ਹੀ ਤਾਂ ਹੈ 
✍️Roop #CupOfHappiness
3f0a673aa40dca2a921ad8f1761af89a

aaRdOubleOPee Roop

ਨਾ ਸ਼ਿਕਾਇਤ ਤੇ ਨਾ ਸ਼ਿਕਵਾ
ਕੋਈ ਕਿਤਾਬਾਂ ਜਿਹਾ ਮਹਿਬੂਬ ਨਹੀਂ
✍️Roop #RaysOfHope
3f0a673aa40dca2a921ad8f1761af89a

aaRdOubleOPee Roop

ਅਕਸਰ ਉਹ ਰਿਸ਼ਤੇ ਬਹੁਤ ਤਕਲੀਫ ਦਿੰਦੇ ਨੇ
ਜਿੰਨਾ ਚ ਦਿਲ ਤੇ ਦਿਮਾਗ ਦੋਵੇਂ ਲੱਗੇ ਹੋਣ
ਦਿਲ ਥੋਡੇ ਵੱਲੋਂ ਤੇ ਦਿਮਾਗ ਉਹਨਾਂ ਵੱਲੋਂ 
✍️Roop #SunSet 
#relationship
3f0a673aa40dca2a921ad8f1761af89a

aaRdOubleOPee Roop

ਖਾਮੋਸ਼ੀ ਪਿਛਲੇ ਜਵਾਬ ਤੇ ਸਵਾਲ ਸਮਝਦਾ ਹਾਂ
ਤੇਰੇ ਦਿਲ ਵਿੱਚ ਕੀ ਹੈ ਮੇਰੇ ਲਈ ਖ਼ਿਆਲ ਸਮਝਦਾ ਹਾਂ
ਇਹ ਤੇ ਤੈਨੂੰ ਲੱਗਦਾ ਏ ਕਿ ਸਾਡੇ ਦਰਮਿਆਨ ਦੂਰੀਆਂ ਨੇ
ਮੈਂ ਕਰਾਂ ਤੈਨੂੰ ਮਹਿਸੂਸ ਖੁਦ ਦੇ ਨਾਲ ਸਮਝਦਾ ਹਾਂ 
✍️Roop #leaf 
#Love
3f0a673aa40dca2a921ad8f1761af89a

aaRdOubleOPee Roop

ਮੇਰੇ ਬਿਨ ਜਿਹਦਾ ਜਿਹਦਾ ਸਰਦਾ ਗਿਆ
ਉਹ ਮੈਥੋਂ ਪਾਸਾ ਕਰਦਾ ਗਿਆ 
ਹਰ ਇੱਕ ਲਈ ਖੁਸ਼ੀਆਂ ਮੰਗੀਆਂ ਮੈਂ 
ਝੋਲੀ ਖੁਦ ਦੀ ਗਮਾਂ ਨਾਲ ਭਰਦਾ ਗਿਆ 
ਕਿਸੇ ਅਪਨਾਇਆ ਕਿਸੇ ਛੱਡ ਦਿੱਤਾ 
ਮਾੜਾ ਮੰਨ ਜਿੰਦਗੀ ਚੋਂ ਕੱਢ ਦਿੱਤਾ 
ਪਰ ਮੈਂ ਹਰ ਇੱਕ ਦਾ ਹੋਣ ਲਈ 
ਅੈਵੇਂ ਲੇਖਾਂ ਨਾਲ ਲੜਦਾ ਗਿਆ 
✍️Roop #life
3f0a673aa40dca2a921ad8f1761af89a

aaRdOubleOPee Roop

ਇਨਸਾਨ ਆ ਮੈਂ ਕੋਈ ਰੱਬ ਤੇ ਜਾਂ ਕੋਈ ਫਰਿਸ਼ਤਾ ਨਹੀਂ,
ਮੈਂ ਗੱਲਾਂ ਨਾਲ ਵੱਖਰੀ ਕੋਈ ਦੁਨੀਆ ਵਸਾਵਾਂ ਹੀ ਕਿਉਂ, 
ਮੈਂ ਜੋ ਕਿਸੇ ਲਈ ਕਰ ਨਹੀਂ ਸਕਦਾ ਮੈਂ ਜੋ ਦੇ ਨਹੀਂ ਸਕਦਾ 
ਉਹਦੇ ਝੂਠੇ ਸੁਪਨੇ ਕਿਸੇ ਨੂੰ ਮੈਂ ਦਿਖਾਵਾਂ ਹੀ ਕਿਉਂ,
✍️Roop #emptiness 
#loneliness 
#fundamental 
#why
3f0a673aa40dca2a921ad8f1761af89a

aaRdOubleOPee Roop

ਕੋਈ ਇਸ਼ਕੇ ਦਾ ਕਿੱਸਾ ਸ਼ੁਰੂ ਫੇਰ ਹੋਵੇ
ਮਿਲੇ ਮੈਨੂੰ ਫਿਰਤੋਂ ਤੂੰ ਅਨਜਾਣ ਬਣਕੇ
ਮੈਨੂੰ ਗਮ ਤੂੰ ਦੇ ਫਿਰ ਮੈਂ ਪਿਆਰਾਂ ਨੂੰ ਤਰਸਾਂ
ਬੇਸ਼ੱਕ ਫਿਰਤੋਂ ਛੱਡਦੀਂ ਮੇਰੀ ਜਾਨ ਬਣਕੇ
✍️Roop #Love 
#phirekbaar
#Punjabi
3f0a673aa40dca2a921ad8f1761af89a

aaRdOubleOPee Roop

ਬੈਗਾਨਾਪਨ ਕੀ ਹੁੰਦਾ ਹੈ
ਕਦੀ ਤੂੰ ਪੁੱਛ ਉਹਨਾਂ ਕੋਲੋਂ
ਜਿਹਨਾਂ ਦੇ ਆਪਣੇ ਤਾਂ ਬਹੁਤ ਨੇ 
ਪਰ ਆਪਣਿਆਂ ਚੱ ਆਪਣਾਪਨ ਨਹੀਂ
✍️ Roop #relationship 
#loneliness 
#Truth 
#fake
loader
Home
Explore
Events
Notification
Profile