Nojoto: Largest Storytelling Platform

ਤੂੰ ਪਰਾਇਆ ਕਰ ਗਿਆ 🥀🥺ਭੁੱਖ ਤਾਂ ਮੈਨੂੰ ਲਗਦੀ ਨੀ, ਪਰ ਮਾ

ਤੂੰ ਪਰਾਇਆ ਕਰ ਗਿਆ 🥀🥺ਭੁੱਖ ਤਾਂ ਮੈਨੂੰ ਲਗਦੀ ਨੀ,
ਪਰ ਮਾਂ ਰੋਟੀ ਖੁਆ ਦਿੰਦੀ ਆ,
ਉਂਜ ਮੈ ਰੋਣਾ ਨੀ ਚਾਉਣਾ,
ਪਰ ਤੇਰੀ ਯਾਦ ਰੁਲਾ ਦਿੰਦੀ ਆ||🥀💔

©Uday
  punjabi Shyri #viral #shayri
uday8573143855608

Uday

New Creator

punjabi Shyri #viral #shayri #शायरी

88 Views