Nojoto: Largest Storytelling Platform

ਮੇਰੇ ਨਾਲੋ ਤੋੜ ਮੇਰੇ ਨਾਲੋ ਤੋੜ ਕੇ ਓਦੋਂ ਅਦਰੋ ਅਦਰੀ ਹਸਦੀ

ਮੇਰੇ ਨਾਲੋ ਤੋੜ
ਮੇਰੇ ਨਾਲੋ ਤੋੜ ਕੇ ਓਦੋਂ ਅਦਰੋ ਅਦਰੀ ਹਸਦੀ ਸੀ
ਆਪਣੇ ਆਪ ਨੂੰ ਓਦੋਂ ਤੂੰ ਮਿਸ ਇੰਡੀਆ ਦਸ਼ ਦੀ ਸੀ
ਧੋਖਾ ਦੇਣੀਆਂ ਇਕ ਦਿਨ ਧੋਖਾ ਖ੍ਯ ਗੀ ਜਰੂਰ
ਯਾਦ ਰਖੀ ਮੇਰੀ ਗੱਲ ਪਛਤਾਏਗਈ ਜਰੂਰ

©Jagraj Sandhu
  #Sukha #jagrajsandhu