Nojoto: Largest Storytelling Platform

ਜਿੰਨ੍ਹਾਂ ਦੀ ਦੀਦ ਕਰਕੇ ਹਰ ਦਿਨ ਸੀ ਈਦ ਹੁੰਦਾ ਇਹ ਨੈਣ ਲੋਚ

ਜਿੰਨ੍ਹਾਂ ਦੀ ਦੀਦ ਕਰਕੇ
ਹਰ ਦਿਨ ਸੀ ਈਦ ਹੁੰਦਾ
ਇਹ ਨੈਣ ਲੋਚਦੇ ਨੇ
ਉਹਨਾਂ ਨਜ਼ਾਰਿਆਂ ਨੂੰ।

©ROOMI RAJ
  #UskiAankhein #Poetry #mybook #nain