Nojoto: Largest Storytelling Platform

White ਚੱਲ ਤਾਰਿਆ ਨੂੰ ਜੋੜ ਜੋੜ ਏਕ ਦੂਜੇ ਦਾ ਨਾਮ ਲਿਖੀਏ

White ਚੱਲ ਤਾਰਿਆ ਨੂੰ ਜੋੜ ਜੋੜ 
ਏਕ ਦੂਜੇ ਦਾ ਨਾਮ ਲਿਖੀਏ
ਵਿਛੜੇ ਮਹਿਬੂਬ ਨੂੰ ਮਿਲਾ ਦੇਵੇ 
ਤਕਦੀਰ ਨੂੰ ਏਕ ਪੈਗਾਮ ਲਿਖੀਏ 
ਸਦੀਆ ਤੀਕ ਦੀ ਯਾਦ ਬਣ ਜਾਵੇ
ਏਕ ਪੱਲ ਦੀ ਮੁਲਾਕਾਤ ਸਾਡੀ
ਆਜਾ ਬਾਹਾ ਦੀ ਬੁੱਕਲ ਚ
ਸਰਦ ਮੌਸਮ ਦੀ ਹਸੀਨ ਸ਼ਾਮ ਲਿਖੀਏ

©gurvinder sanoria #Sad_Status  ਲਵ ਸ਼ਵ ਸ਼ਾਇਰੀਆਂ ਪਿਆਰ ਦੇ ਅੱਖਰ ਪੰਜਾਬੀ ਕਵਿਤਾ ਪਿਆਰ ਨਿਰਾ ਇਸ਼ਕ ਸੱਚਾ ਹਮਸਫ਼ਰ
White ਚੱਲ ਤਾਰਿਆ ਨੂੰ ਜੋੜ ਜੋੜ 
ਏਕ ਦੂਜੇ ਦਾ ਨਾਮ ਲਿਖੀਏ
ਵਿਛੜੇ ਮਹਿਬੂਬ ਨੂੰ ਮਿਲਾ ਦੇਵੇ 
ਤਕਦੀਰ ਨੂੰ ਏਕ ਪੈਗਾਮ ਲਿਖੀਏ 
ਸਦੀਆ ਤੀਕ ਦੀ ਯਾਦ ਬਣ ਜਾਵੇ
ਏਕ ਪੱਲ ਦੀ ਮੁਲਾਕਾਤ ਸਾਡੀ
ਆਜਾ ਬਾਹਾ ਦੀ ਬੁੱਕਲ ਚ
ਸਰਦ ਮੌਸਮ ਦੀ ਹਸੀਨ ਸ਼ਾਮ ਲਿਖੀਏ

©gurvinder sanoria #Sad_Status  ਲਵ ਸ਼ਵ ਸ਼ਾਇਰੀਆਂ ਪਿਆਰ ਦੇ ਅੱਖਰ ਪੰਜਾਬੀ ਕਵਿਤਾ ਪਿਆਰ ਨਿਰਾ ਇਸ਼ਕ ਸੱਚਾ ਹਮਸਫ਼ਰ