Nojoto: Largest Storytelling Platform

#GuruNanakJayanti ਨੇਕ ਇਰਾਦਾ ਕਰ ਲੈਣਾ ਏ, ਪੱਕਾ ਵਾਅਦਾ

#GuruNanakJayanti ਨੇਕ ਇਰਾਦਾ ਕਰ ਲੈਣਾ ਏ,
ਪੱਕਾ ਵਾਅਦਾ ਕਰ ਲੈਣਾ ਏ,

ਬਾਪੂ  ਕੋਲੋਂ  ਪੈਸੇ  ਫੜ ਕੇ,
ਸੱਚਾ ਸੌਦਾ ਕਰ  ਲੈਣਾ ਏ,

ਅੱਖਾਂ ਵਿੱਚੋ ਕੱਢਣੀ ਏ ਗੰਗਾ,
ਦਿਲ ਨੂੰ ਮੱਕਾ ਕਰ ਲੈਣਾ ਏ,

ਦੁਨੀਆ ਘੁੰਮ ਕੇ ਕਰਨਾ ਏ ਤੱਪ,
ਖੁੱਦ ਨਾਲ ਧੱਕਾ, ਕਰ ਲੈਣਾ ਏ,

ਜਾਤ ਪਾਤ ਦਾ ਭੇਦ ਨਹੀਂ ਰੱਖਣਾ,
ਸਭ  ਨੂੰ  ਸਾਵਾਂ  ਕਰ  ਲੈਣਾ  ਏ,

ਪੀਰ ਵੀ ਬਣਨਾ, ਸੰਤ ਵੀ ਬਣਨਾ,
ਰੱਬ  ਨੂੰ  ਕੱਠਾ  ਕਰ  ਲੈਣਾ  ਏ,

ਸੱਪ ਨੇ ਮੇਰੀ ਜਾਨ ਨਹੀਂ ਲੈਣੀ,
ਲੇਕਿਨ ਪਰਛਾਵਾਂ ਕਰ ਲੈਣਾ ਏ,

ਬਾਬਾ ਨਾਨਕ ਬਣਨਾ ਨਹੀਂ ਔਖਾ,
ਬੱਸ ਮੰਨ ਨੂੰ ਸੁੱਚਾ ਕਰ ਲੈਣਾ ਏ। #gurunanakjayanti
#hbsahil #kavilta #ਪੰਜਾਬੀ
#GuruNanakJayanti ਨੇਕ ਇਰਾਦਾ ਕਰ ਲੈਣਾ ਏ,
ਪੱਕਾ ਵਾਅਦਾ ਕਰ ਲੈਣਾ ਏ,

ਬਾਪੂ  ਕੋਲੋਂ  ਪੈਸੇ  ਫੜ ਕੇ,
ਸੱਚਾ ਸੌਦਾ ਕਰ  ਲੈਣਾ ਏ,

ਅੱਖਾਂ ਵਿੱਚੋ ਕੱਢਣੀ ਏ ਗੰਗਾ,
ਦਿਲ ਨੂੰ ਮੱਕਾ ਕਰ ਲੈਣਾ ਏ,

ਦੁਨੀਆ ਘੁੰਮ ਕੇ ਕਰਨਾ ਏ ਤੱਪ,
ਖੁੱਦ ਨਾਲ ਧੱਕਾ, ਕਰ ਲੈਣਾ ਏ,

ਜਾਤ ਪਾਤ ਦਾ ਭੇਦ ਨਹੀਂ ਰੱਖਣਾ,
ਸਭ  ਨੂੰ  ਸਾਵਾਂ  ਕਰ  ਲੈਣਾ  ਏ,

ਪੀਰ ਵੀ ਬਣਨਾ, ਸੰਤ ਵੀ ਬਣਨਾ,
ਰੱਬ  ਨੂੰ  ਕੱਠਾ  ਕਰ  ਲੈਣਾ  ਏ,

ਸੱਪ ਨੇ ਮੇਰੀ ਜਾਨ ਨਹੀਂ ਲੈਣੀ,
ਲੇਕਿਨ ਪਰਛਾਵਾਂ ਕਰ ਲੈਣਾ ਏ,

ਬਾਬਾ ਨਾਨਕ ਬਣਨਾ ਨਹੀਂ ਔਖਾ,
ਬੱਸ ਮੰਨ ਨੂੰ ਸੁੱਚਾ ਕਰ ਲੈਣਾ ਏ। #gurunanakjayanti
#hbsahil #kavilta #ਪੰਜਾਬੀ