Nojoto: Largest Storytelling Platform

ਜਿੱਥੇ ਸ਼ਿਕਵਿਆਂ ਨੂੰ ਪਹਿਲ ਉਥੇ ਪਿਆਰ ਦੀ ਨੀਂ ਲੋੜ ਜੋ ਗੱਲ

ਜਿੱਥੇ ਸ਼ਿਕਵਿਆਂ ਨੂੰ ਪਹਿਲ 
ਉਥੇ ਪਿਆਰ ਦੀ ਨੀਂ ਲੋੜ
ਜੋ ਗੱਲ ਨਾਂ ਸਮਝੇ 
ਉਸ ਨਾਲ਼ ਇਜ਼ਹਾਰ ਦੀ ਨੀਂ ਲੋੜ
ਚੱਲੇ ਸ਼ਬਦਾਂ ਦਾ ਜਦੋਂ ਵਾਰ 
ਫਿਰ ਤਲਵਾਰ ਦੀ ਨੀਂ ਲੋੜ
ਜੋ ਖੁਸ਼ਾਮਦ 'ਚ ਆ ਜਾਵੇ
ੳਹਨੂੰ ਸਲਾਹਕਾਰ ਦੀ ਨੀਂ ਲੋੜ
ਜੋ ਸਮਝੇ ਰਿਸ਼ਤਿਆਂ ਨੂੰ ਬੋਝ
ਉਹਨੂੰ ਪਰਿਵਾਰ ਦੀ ਨੀਂ ਲੋੜ
ਜਦੋਂ ਵਕਤ ਆਵੇ ਖਰਾਬ
ਫਿਰ ਕਿਸੇ ਖਾਰ ਦੀ ਨੀਂ ਲੋੜ
ਜਿਥੇ 'ਰਣਜੀਤ' ਮਰਜੇ ਜ਼ਮੀਰ 
ਉਥੇ ਵਫਾਦਾਰ ਦੀ ਨੀਂ ਲੋੜ
ਜਿੱਥੇ ਸ਼ਿਕਵਿਆਂ ਨੂੰ ਪਹਿਲ 
ਉਥੇ ਪਿਆਰ ਦੀ ਨੀਂ ਲੋੜ
ਜੋ ਗੱਲ ਨਾਂ ਸਮਝੇ 
ਉਸ ਨਾਲ਼ ਇਜ਼ਹਾਰ ਦੀ ਨੀਂ ਲੋੜ
ਚੱਲੇ ਸ਼ਬਦਾਂ ਦਾ ਜਦੋਂ ਵਾਰ 
ਫਿਰ ਤਲਵਾਰ ਦੀ ਨੀਂ ਲੋੜ
ਜੋ ਖੁਸ਼ਾਮਦ 'ਚ ਆ ਜਾਵੇ
ੳਹਨੂੰ ਸਲਾਹਕਾਰ ਦੀ ਨੀਂ ਲੋੜ
ਜੋ ਸਮਝੇ ਰਿਸ਼ਤਿਆਂ ਨੂੰ ਬੋਝ
ਉਹਨੂੰ ਪਰਿਵਾਰ ਦੀ ਨੀਂ ਲੋੜ
ਜਦੋਂ ਵਕਤ ਆਵੇ ਖਰਾਬ
ਫਿਰ ਕਿਸੇ ਖਾਰ ਦੀ ਨੀਂ ਲੋੜ
ਜਿਥੇ 'ਰਣਜੀਤ' ਮਰਜੇ ਜ਼ਮੀਰ 
ਉਥੇ ਵਫਾਦਾਰ ਦੀ ਨੀਂ ਲੋੜ