Nojoto: Largest Storytelling Platform

White ਮੁਦਤ ਪਿੱਛੋ ਅੱਜ ਪਾਏ ਨੇ ਪੈਗਾਮ ਸੱਜਣਾ ਨੇ ਕਿ ਦੱਸ

White ਮੁਦਤ ਪਿੱਛੋ ਅੱਜ ਪਾਏ ਨੇ ਪੈਗਾਮ ਸੱਜਣਾ ਨੇ 
ਕਿ ਦੱਸਾ ਕੀ-ਕੀ ਲਾਏ ਨੇ ਇਲਜ਼ਾਮ ਸੱਜਣਾ ਨੇ 

ਬੇਕਦਰੇ ਬੇਦਿਲੇ ਕਿਹ ਕੀਤੀ ਸਲਾਮ ਸੱਜਣਾ ਨੇ 
ਲਾਰੇ-ਧੋਖੇਬਾਜ ਸੋਹਣੇ ਦਿੱਤੇ ਖਿਤਾਬ ਸੱਜਣਾ ਨੇ 

ਪੁਰਾਣੇ ਫੱਟ ਛਿੱਲੇ ਨੇ ਟੋਹ-ਟੋਹ ਕੇ ਕੌੜੇ ਬੋਲਾ ਨੇ 
ਫਾਇਦੇ ਲਏ ਸਾਡੀ ਚੁੱਪ ਦੇ ਬੇਹਿਸਾਬ ਸੱਜਣਾ ਨੇ 

ਕਰੀਆ ਆਪਦੀਆ ਵੀ ਸਿਰ ਸਾਡੇ ਮੜੀਆ ਨੇ
ਉਝ ਗੋਪੀ ਸੋਹਣੇ ਸਿਖ ਲਏ ਅੰਦਾਜ ਸੱਜਣਾ ਨੇ

©Gopy mohkamgarhiya #sad_qoute  poetry for kids Kalki urdu poetry sad