Nojoto: Largest Storytelling Platform

ਤੇਰਾ ਜਾਨਾ ਜਾਨ ਲੈ ਗਿਆ ਮੇਰੀ ਛੱਡ ਤਾਂ ਗਏ ਪਰ ਜਾਂਦੇ ਜਾਂਦ

ਤੇਰਾ ਜਾਨਾ ਜਾਨ ਲੈ ਗਿਆ ਮੇਰੀ
ਛੱਡ ਤਾਂ ਗਏ ਪਰ ਜਾਂਦੇ ਜਾਂਦੇ 
ਇਸਤੇਮਾਲ ਕਰ ਗਏ
ਪੱਗ ਵਰਗੀ ਸੀ ਕੀਰਤ 
ਉਹ ਰੁਮਾਲ ਕਰ ਗਏ
ਜਾਤਾਂ ਪਾਤਾਂ ਦਾ ਢੋਲ ਵਜਾ ਗਏ ਚਾਰੇ ਪਾਸੇ 
ਉਹ ਸੋਚਦੇ ਆ
 ਵੀ ਬੜਾ ਕਮਾਲ ਕਰ ਗਏ
ਜੱਸਲ ਮਨਜੀਤ #Jassalpb03 #sardari
ਤੇਰਾ ਜਾਨਾ ਜਾਨ ਲੈ ਗਿਆ ਮੇਰੀ
ਛੱਡ ਤਾਂ ਗਏ ਪਰ ਜਾਂਦੇ ਜਾਂਦੇ 
ਇਸਤੇਮਾਲ ਕਰ ਗਏ
ਪੱਗ ਵਰਗੀ ਸੀ ਕੀਰਤ 
ਉਹ ਰੁਮਾਲ ਕਰ ਗਏ
ਜਾਤਾਂ ਪਾਤਾਂ ਦਾ ਢੋਲ ਵਜਾ ਗਏ ਚਾਰੇ ਪਾਸੇ 
ਉਹ ਸੋਚਦੇ ਆ
 ਵੀ ਬੜਾ ਕਮਾਲ ਕਰ ਗਏ
ਜੱਸਲ ਮਨਜੀਤ #Jassalpb03 #sardari