Nojoto: Largest Storytelling Platform
manjeetsingh9278
  • 321Stories
  • 89Followers
  • 3.3KLove
    974Views

جسل منجیت۔ ਜੱਸਲ

https://instagram.com/its.mjassal?igshid=5bch59cldt9t ਬਹੁਤੀ ਅੱਤ ਨੀ ਕਰਾਉਂਦੇ ਦਿਲ ਤੋਂ ਵੀ ਚੰਗੇ ਆ, ਹਿੱਕ ਠੋਕ ਕੇ ਕਹੀਦਾ ਸਰਦਾਰ ਬੰਦੇ ਆ,

  • Popular
  • Latest
  • Video
1c57f5508e4ada50eb63c0e7d3e11ca6

جسل منجیت۔ ਜੱਸਲ

White ਦਿੱਤਾ ਨਹੀਂ ਅੱਜ ਤੱਕ ਗੁਲਾਬ ਕਿਸੇ ਨੂੰ ਵੀ ,
ਤੇ ਤੂੰ ਮੰਗੇ ਮੇਰੇ ਤੋਂ 
ਗੁਲਾਬ ਕੀ 
ਤੇਰੇ ਲਈ ਤਾਂ ਜਾਨ ਵੀ ਦੇ ਦਈਏ

©جسل منجیت۔ ਜੱਸਲ #flowers
1c57f5508e4ada50eb63c0e7d3e11ca6

جسل منجیت۔ ਜੱਸਲ

White ਕਹਿੰਦੇ ਕਿਸੇ ਨੂੰ ਯਾਦ ਕਰਨਾ 
ਸੌਖਾ ਥੋੜਾ ਹੁੰਦਾ,
ਕਿਸੇ ਵਾਰੇ ਲਗਾਤਾਰ ਸੋਚਣਾ
ਆਮ ਗੱਲ ਨੀ 
ਕਿਓਂਕਿ ਯਾਦਾਂ ਪਾਗਲ ਤੱਕ ਕਰ ਸਕਦੀਆ ਬੰਦੇ ਨੂੰ

©جسل منجیت۔ ਜੱਸਲ
  #SAD
1c57f5508e4ada50eb63c0e7d3e11ca6

جسل منجیت۔ ਜੱਸਲ

ਤੇਰੇ ਦੀਦਾਰ ਦੀ ਹਸ਼ਰਤ ਜੇ ਪੂਰੀ ਹੋ ਜਾਵੇ,
 ਫੇਰ ਭਾਂਵੇ ਮੌਤ ਮਜ਼ਬੂਰੀ ਹੋ ਜਾਵੇ,, ਰੱਖ ਲਵਾਂ ਤੈਨੂੰ ਮੈਂ ਦਿਲ ਚ ਵਸਾ ਕੇ, 
ਕੀ ਪਤਾ ਮੌਤ ਤੋ ਬਾਅਦ ਵੀ ਯਾਦ ਤੈਨੂੰ ਕਰਨਾ ਜਰੂਰੀ ਹੋ ਜਾਵੇ,

©جسل منجیت۔ ਜੱਸਲ
  #dilbechara
1c57f5508e4ada50eb63c0e7d3e11ca6

جسل منجیت۔ ਜੱਸਲ

ਸੂਰਤਾਂ ਦੇ ਆਸ਼ਿਕ ਨਹੀਂ ਹੁੰਦੇ, 
ਇਹਦੇ ਤਾਂ ਬਸ ਗੁਲਾਮ ਹੁੰਦੇ ਨੇ 
ਗੁਲਾਮ ਵੀ ਬਸ ਥੋੜੇਚਿਰ ਲਈ 
ਆਸ਼ਿਕ ਤਾਂ ਬਸ ਸ਼ੀਰਤਾਂ ਤੇ ਰੂਹਾਂ ਦੇ  ਈ ਹੁੰਦੇ ਆ
ਉਹਵੀ ਹਮੇਸ਼ਾ ਲਈ

©جسل منجیت۔ ਜੱਸਲ
  ਸੀਰਤਾਂ ਦੇ ਆਸ਼ਿਕ 

#zindagikerang

ਸੀਰਤਾਂ ਦੇ ਆਸ਼ਿਕ #zindagikerang #ਸ਼ਾਇਰੀ

1c57f5508e4ada50eb63c0e7d3e11ca6

جسل منجیت۔ ਜੱਸਲ

ਤੈਨੂੰ ਪਤਾ ਸਾਰੀ ਦੁਨੀਆਂ ਅੱਖਾਂ ਖੋਲ ਕੇ ਈ ਦਿਸਦੀ ਏ
ਪਰ ਤੈਨੂੰ ਦੇਖਣ ਲਈ ਤਾਂ ਅੱਖਾਂ ਬੰਦ ਕਰਨੀਆਂ ਪੈਦੀਆਂ

©جسل منجیت۔ ਜੱਸਲ
  #directions
1c57f5508e4ada50eb63c0e7d3e11ca6

جسل منجیت۔ ਜੱਸਲ

ਦੁਆ ਕਰੀ ਕਿ ਉਥੇ ਵੀ ਮੁਲਾਕਾਤ ਹੋਵੇ 
ਮੈਂ ਮਰਨ ਤੋਂ ਬਾਅਦ ਵੀ ਬਹੁਤ ਗੱਲਾਂ ਕਰਨੀਆਂ ਨੇ ਤੇਰੇ ਨਾਲ #RAMADAAN
1c57f5508e4ada50eb63c0e7d3e11ca6

جسل منجیت۔ ਜੱਸਲ

ਦਿਲੋਂ ਕੀਤਾ ਸੀ ਤੇਰਾ 
ਕਦੇ ਲਾਰਾ ਤੈਨੂੰ ਲਾਇਆ ਨਹੀਂ ਸੀ
ਤੇਰੇ ਪਿੱਛੇ ਆਪਣਾ-ਆਪ ਗਵਾਇਆ ਸੀ
ਜਿਵੇ ਝੱਖੜ ਵਿਚ ਖੜ੍ਹਾ ਦਰਖ਼ਤ ਕੋਈ 
ਮੈਂ ਓਦਾ ਈ ਖੜਗਿਆ ਸੀ 
ਜ਼ਾਹਿਰ ਕਰਨ ਲਈ ਪਿਆਰ ਮੇਰਾ
ਪਰ ਤੂੰ ਸਮਝਿਆ ਈ ਨੀ ਕਦੇ

©جسل منجیت۔ ਜੱਸਲ ਤ #alone
1c57f5508e4ada50eb63c0e7d3e11ca6

جسل منجیت۔ ਜੱਸਲ

ਮੈਂ ਤੁਰਿਆਂ ਹਾਂ ਮੰਜ਼ਿਲ ਦੀ ਤਲਾਸ਼ ਚ
ਪਰ ਹਾਲੇ ਰਾਹ ਵਿੱਚ ਈ ਅਟਕਿਆ ਹਾਂ
ਕਿ ਮੋਢੇ ਉੱਤੇ ਭਾਰ ਮੇਰੇ ਮਜਬੂਰੀਆਂ ਦਾ 
ਕਿ ਮੈਂ ਸਪਨੇ ਦੇਖੇ ਆ ਜੋ ਦਿਲ ਤੋਂ
ਹਾਲੇ ਤੱਕ ਕੋਈ ਵੀ ਪੂਰਾ ਨਹੀਂ ਹੋਇਆ
ਮੈਂ ਸੁਪਨਿਆਂ ਨੂੰ ਆਕਾਰ ਦੇਣਾਂ ਚਾਹੁੰਦਾ ਤਾਂ ਹਾਂ
ਪਰ ਹਾਲੇ ਮਜਬੂਰ ਆ ਥੋੜਾ ਹਾਲਾਤਾਂ ਤੋਂ
ਤੇ ਕੁੱਝ ਘਟੀਆਂ ਇਨਸਾਨਾਂ ਤੋਂ

©جسل منجیت۔ ਜੱਸਲ #BookLife
1c57f5508e4ada50eb63c0e7d3e11ca6

جسل منجیت۔ ਜੱਸਲ

ਕਿ ਤੇਰੇ ਨਾਲ ਪਿਆਰ ਈ ਐਨਾ ਏ ਕਮਲੀਏ 
ਕਿ ਉਹ ਬੋਲ ਕੇ ਜ਼ਾਹਿਰ ਨਹੀਂ ਹੋਣਾ ਸਾਡੇ ਤੋਂ
ਸਾਡਾ ਪਿਆਰ ਦੇਸੀ ਸ਼ਰਾਬ ਵਰਗਾ
ਜਿਸਦੀ ਕੋਈ ਡਿਗਰੀ ਨਹੀਂ ਹੁੰਦੀ 
ਬਸ ਉਵੇਂ ਈ ਪਿਆਰ ਆ ਸਾਡਾ ਮਿੱਠੀਏ❤
ਇਹਦੀ ਵੀ ਕੋਈ ਹੱਦ ਨਹੀਂ 
ਤੇ ਤੇਰੇ  ਕੋਲੋ ਪੜ ਨੀ ਹੋਣਾ

©جسل منجیت۔ ਜੱਸਲ #Love
1c57f5508e4ada50eb63c0e7d3e11ca6

جسل منجیت۔ ਜੱਸਲ

ਬੇਸ਼ੱਕ ਚੁੱਪ ਈ ਲੋਚਦਾ ਏ ਤੂੰ
ਕਿ ਸੱਜਣਾਂ ਮੂੰਹੋਂ ਨੀ ਕੁਝ ਬੋਲਦਾ ਤੂੰ
ਪਰ ਤੇਰੀਆਂ ਇਹ ਤੇਜ ਤਰਾਰ
 ਤੇ ਚਲਾਕ ਜਿਹੀਆਂ ਅੱਖਾਂ 
ਵਾਂਗ ਕਿਤਾਬਾਂ ਬਹੁਤ ਕੁੱਝ ਕਹਿ ਜਾਦੀਆਂ ਨੇ
ਫਿਰ ਤੇਰਾ ਹੱਸਣਾਂ ਤੇ ਤੱਕਣਾਂ
ਮੈਨੂੰ ਕਿਸੇ ਇਬਾਦਤ ਤੋਂ ਘੱਟ ਨਹੀ ਲਗਦਾ
ਬਸ ਹੋਰ ਕਿ ਚਾਹੀਦਾ ਸੱਜਣਾਂ ਸਾਨੂੰ 
ਬਸ ਏਨੇ ਵਿੱਚ ਈ ਅਸੀ ਖੁਸ਼
ਜਿਆਦਾ ਕੁੱਝ ਨਹੀਂ ਲੋਚਦੇ

©جسل منجیت۔ ਜੱਸਲ #Eyes
loader
Home
Explore
Events
Notification
Profile