ਤੇਰਾ ਜਾਨਾ ਜਾਨ ਲੈ ਗਿਆ ਮੇਰੀ ਛੱਡ ਤਾਂ ਗਏ ਪਰ ਜਾਂਦੇ ਜਾਂਦੇ ਇਸਤੇਮਾਲ ਕਰ ਗਏ ਪੱਗ ਵਰਗੀ ਸੀ ਕੀਰਤ ਉਹ ਰੁਮਾਲ ਕਰ ਗਏ ਜਾਤਾਂ ਪਾਤਾਂ ਦਾ ਢੋਲ ਵਜਾ ਗਏ ਚਾਰੇ ਪਾਸੇ ਉਹ ਸੋਚਦੇ ਆ ਵੀ ਬੜਾ ਕਮਾਲ ਕਰ ਗਏ ਜੱਸਲ ਮਨਜੀਤ #Jassalpb03 #sardari