Nojoto: Largest Storytelling Platform

ਕਿਸੇ ਨੂੰ ਕਦੇ ਤੂੰ ਮਾੜਾ ਨਾ ਬੋਲੀਂ। ਅਪਣਾ ਵੀ ਹੋਵੇ ਕੋਈ ਮ

ਕਿਸੇ ਨੂੰ ਕਦੇ ਤੂੰ ਮਾੜਾ ਨਾ ਬੋਲੀਂ।
ਅਪਣਾ ਵੀ ਹੋਵੇ ਕੋਈ ਮੂੰਹ ਨਾ ਤੂੰ ਖੋਲ੍ਹੀ।
ਪਤਾ ਨੀ ਤੈਨੂੰ ਕੀ ਸਮਝਦੇ ਹੋਣੇ ਉਹ।
ਇਕ ਦਿਨ ਨਹੀਂ ਤਾਂ ਪੈ ਜਾਣੇ ਖੋਣੇ ਉਹ।
ਸਹਿਣ ਨੀ ਹੋਣਾ ਤੂੰ ਕੁਸ ਵੀ ਜੇ ਬੋਲੇਗਾ
ਫਿਰ ਇਹ ਕਿਤਾਬ ਨੂੰ ਕਿਸ ਨਾਲ਼ ਖੋਲ੍ਹੇ ਗਾ
ਬੰਦ ਹੀ ਰੱਖ ਮੂੰਹ ਨੂੰ ਚੰਗਾ ਹੋਊ ਗਾ
ਇਕ ਨਾ ਇਕ ਦਿਨ ਨਹੀਂ ਪੰਗਾ ਹੋਊਗਾ।
ਕੱਲਾ ਹੀ ਠੀਕ ਐ ਤੂੰ
ਕੱਲਾ ਰਹੀ ਚਲ
ਅੱਜ ਦਾ ਜ਼ਮਾਨਾ ਕੋਈ ਸੁਣਦਾ ਨਹੀਂ ਗੱਲ।

©Aman jassal
  #alone #secrat #jindgi #Intjaar #Talash #Hamsfar #Jisme #dil #SAD #alone