Nojoto: Largest Storytelling Platform

ਇਸ਼ੱਕ ਨੀ ਹੁੰਦਾ ਸਾਥੋਂ, ਇਕਰਾਰ ਕਿਥੋਂ ਕਰੀਏ ਧੋਖੇਬਾਜ਼ ਨੱਡੀ

ਇਸ਼ੱਕ ਨੀ ਹੁੰਦਾ ਸਾਥੋਂ, ਇਕਰਾਰ ਕਿਥੋਂ ਕਰੀਏ
ਧੋਖੇਬਾਜ਼ ਨੱਡੀਆਂ ਨਾ ਪਿਆਰ ਕਿੱਥੋਂ ਕਰੀਏ
ਆਪਣੇ ਹੀ ਯਾਰਾਂ ਦੇ ਕੋਲੋ ਵੇਹਲ ਨਾ ਮਿਲੇ
ਦਿਲ ਤੋੜਨ ਦਾ ਦੱਸ ਨੀ ਵਪਾਰ ਕਿੱਥੋਂ ਕਰੀਏ
ਤੇਰੇ ਵਾਗੂੰ ਸਾਡੇ ਕੋਲੋ ਹੁੰਦੀ ਨਹੀਓ ਮਾੜੀ
ਕਿਸੇ ਨਾਲ ਯਾਰੀ ਲਾ ਕੇ ਯਾਰ ਮਾਰ ਕਿੱਥੋਂ ਕਰੀਏ
ਕਾਲੇ ਦਿਲ ਵਾਲੇਆਂ ਦਾ ਦੋਗਲਾ ਪਿਆਰ ਹੁੰਦਾ
ਹੁਣ ਤੇਰੇ ਉੱਤੇ ਦੱਸ ਇਤਬਾਰ ਕਿੱਥੋਂ ਕਰੀਏ.. 

Written By : Hanjliwal Boyz #dildiagalan
ਇਸ਼ੱਕ ਨੀ ਹੁੰਦਾ ਸਾਥੋਂ, ਇਕਰਾਰ ਕਿਥੋਂ ਕਰੀਏ
ਧੋਖੇਬਾਜ਼ ਨੱਡੀਆਂ ਨਾ ਪਿਆਰ ਕਿੱਥੋਂ ਕਰੀਏ
ਆਪਣੇ ਹੀ ਯਾਰਾਂ ਦੇ ਕੋਲੋ ਵੇਹਲ ਨਾ ਮਿਲੇ
ਦਿਲ ਤੋੜਨ ਦਾ ਦੱਸ ਨੀ ਵਪਾਰ ਕਿੱਥੋਂ ਕਰੀਏ
ਤੇਰੇ ਵਾਗੂੰ ਸਾਡੇ ਕੋਲੋ ਹੁੰਦੀ ਨਹੀਓ ਮਾੜੀ
ਕਿਸੇ ਨਾਲ ਯਾਰੀ ਲਾ ਕੇ ਯਾਰ ਮਾਰ ਕਿੱਥੋਂ ਕਰੀਏ
ਕਾਲੇ ਦਿਲ ਵਾਲੇਆਂ ਦਾ ਦੋਗਲਾ ਪਿਆਰ ਹੁੰਦਾ
ਹੁਣ ਤੇਰੇ ਉੱਤੇ ਦੱਸ ਇਤਬਾਰ ਕਿੱਥੋਂ ਕਰੀਏ.. 

Written By : Hanjliwal Boyz #dildiagalan