Secret door .ਮੈ ਇਸ ਦੁਨੀਆਂ ਵਿੱਚ ਖੋਇਆ ਹਾਂ, ਤੈਨੂੰ ਯਾਦ ਕਰ ਕਰ ਕੇ ਰੋਇਆ ਹਾਂ, ਤੇਰੀ ਅੱਖ ਮਹਿਲਾ ਵਿੱਚ ਲੱਗਦੀ ਐ, ਮੈਂ ਆਮ ਜੇ ਘਰ ਤੋਂ ਹੋਇਆ ਹਾਂ, ਲੱਖਾਂ ਮੇਰੇ ਸਿਰ ਜ਼ੁਮੇਵਾਰੀਆ ਨੇ, ਤੂੰ ਯਕੀਨ ਤਾ ਰੱਬ ਤੇ ਰੱਖਿਆ ਕਰ , ਮੈਂ ਇਕ ਦਿਨ ਪੱਕਾ ਆਵਾਂਗਾ, ਤੂੰ ਬੂਹੇ ਵੱਲ ਨੂੰ ਧੱਕਿਆ ਕਰ, ©istagram idi hardeepkashyap11 #SecretDoor Pratibha Tiwari(smile)🙂