Nojoto: Largest Storytelling Platform

Secret door .ਮੈ ਇਸ ਦੁਨੀਆਂ ਵਿੱਚ ਖੋਇਆ ਹਾਂ, ਤੈਨੂੰ ਯਾ

Secret door  .ਮੈ ਇਸ ਦੁਨੀਆਂ ਵਿੱਚ ਖੋਇਆ ਹਾਂ,
ਤੈਨੂੰ ਯਾਦ ਕਰ ਕਰ ਕੇ ਰੋਇਆ ਹਾਂ,
ਤੇਰੀ ਅੱਖ ਮਹਿਲਾ ਵਿੱਚ ਲੱਗਦੀ ਐ,
ਮੈਂ ਆਮ ਜੇ ਘਰ ਤੋਂ ਹੋਇਆ ਹਾਂ,
ਲੱਖਾਂ ਮੇਰੇ ਸਿਰ ਜ਼ੁਮੇਵਾਰੀਆ ਨੇ,
ਤੂੰ ਯਕੀਨ ਤਾ ਰੱਬ ਤੇ ਰੱਖਿਆ ਕਰ ,
ਮੈਂ ਇਕ ਦਿਨ ਪੱਕਾ ਆਵਾਂਗਾ,
ਤੂੰ ਬੂਹੇ ਵੱਲ ਨੂੰ ਧੱਕਿਆ ਕਰ,

©istagram idi hardeepkashyap11 #SecretDoor  aakash vashisth Ombhakat Mohan( kalam mewad ki) Raj Aryan Yadav Pratibha Tiwari(smile)🙂 Mon2 raj  suman kadvasra

@aakash vashisth Ombhakat Mohan( kalam mewad ki) @Raj Aryan Yadav @Pratibha Tiwari(smile)🙂 @Mon2 raj @suman kadvasra">#SecretDoor aakash vashisth Ombhakat Mohan( kalam mewad ki) Raj Aryan Yadav Pratibha Tiwari(smile)🙂 Mon2 raj suman kadvasra #Shayari