Nojoto: Largest Storytelling Platform

ਤੇਰਾ ਤਾਂ ਹੋ ਗਿਆ ਹਾਸਾ, ਸਾਡੀ ਜਾਨ ਨਿਕਲਦੀ ਜਾਵੇ। ਹੰਝੂ �

ਤੇਰਾ ਤਾਂ ਹੋ ਗਿਆ ਹਾਸਾ,
ਸਾਡੀ ਜਾਨ ਨਿਕਲਦੀ ਜਾਵੇ।
ਹੰਝੂ 😢ਏਨੇ ਹੋਲੇ ਕਰ ਲਏ,
ਹਾਸਾ 😄ਭਾਰੀ ਹੁੰਦਾ ਜਾਵੇ।
ਤੈਨੂੰ ਮਿਲ ਗਈ ਮੁੰਦਰੀ💍 ਸੋਨੇ ਦੀ,
ਤਾਂ ਹੀ ਮੋੜ 🔙ਯਾਰਾ ਦਾ ਛੱਲਾ ⚪ਗਈ।    ohi rana💚
ਤੂੰ ਨਸ਼ੇ ਵਰਗੀਏ ਲਾ ਗਈ ਤੋੜ ਸਰੀਰ ਨੂੰ,
ਦਿਲ 💚 ਤੇਰੇ ਬਿਨਾ ਕਿਤੇ ਹੋਰ ✖ਲੱਗਦਾ ਨਈ। #Pain ohi rana #rathour
ਤੇਰਾ ਤਾਂ ਹੋ ਗਿਆ ਹਾਸਾ,
ਸਾਡੀ ਜਾਨ ਨਿਕਲਦੀ ਜਾਵੇ।
ਹੰਝੂ 😢ਏਨੇ ਹੋਲੇ ਕਰ ਲਏ,
ਹਾਸਾ 😄ਭਾਰੀ ਹੁੰਦਾ ਜਾਵੇ।
ਤੈਨੂੰ ਮਿਲ ਗਈ ਮੁੰਦਰੀ💍 ਸੋਨੇ ਦੀ,
ਤਾਂ ਹੀ ਮੋੜ 🔙ਯਾਰਾ ਦਾ ਛੱਲਾ ⚪ਗਈ।    ohi rana💚
ਤੂੰ ਨਸ਼ੇ ਵਰਗੀਏ ਲਾ ਗਈ ਤੋੜ ਸਰੀਰ ਨੂੰ,
ਦਿਲ 💚 ਤੇਰੇ ਬਿਨਾ ਕਿਤੇ ਹੋਰ ✖ਲੱਗਦਾ ਨਈ। #Pain ohi rana #rathour