Nojoto: Largest Storytelling Platform

यादों का घर ਅੱਜ ਦੀ ਪਿਹੜੀ ਰਲ ਕੇ ਬੈਣਾ ਕਿੱਥੋਂ ਸਿੱਖ ਲ

यादों का घर 
ਅੱਜ ਦੀ ਪਿਹੜੀ ਰਲ ਕੇ ਬੈਣਾ ਕਿੱਥੋਂ ਸਿੱਖ ਲੈਂਦੀ 

ਕੋਈ ਫੇਸਬੁੱਕ ਕੋਈ ਇੰਸਟਾਂ ਉੱਤੇ online ਰਹਿੰਦੀ 

ਜੋ ਕਰਨ ਗੁਲਾਮੀ ਅੌਰਤ ਦੀ ਮੈਨੂੰ ਬੰਦੇ ਨਈ ਲੱਗਦੇ 

ਇੱਕੋ ਘਰ ਵਿੱਚ 2 ਚੌਂਕੇ ਵੀ ਚੰਗੇ ਨਈ ਲੱਗਦੇ

©Kulveer kaurjiwala kulveer kaurjiwala