Nojoto: Largest Storytelling Platform

ਭਰੂਣ ਹੱਤਿਆਂ ਕੇਵਲ ਲਿੰਗੀ ਨਹੀਂ ਹੁੰਦੀ ਮੈਂ ਬਹੁਤ ਗੱਲਾਂ

ਭਰੂਣ ਹੱਤਿਆਂ ਕੇਵਲ ਲਿੰਗੀ ਨਹੀਂ ਹੁੰਦੀ 
ਮੈਂ ਬਹੁਤ ਗੱਲਾਂ ਨੂੰ ਵੀ ਸ਼ਬਦ ਦੀ ਕੁੱਖ ਨਾ ਮਿਲਣ ਕਰਕੇ 
ਭਰੂਣ 'ਚ ਮਰਦਿਆਂ ਦੇਖਿਆ ਹੈ।
ਵੀਰਪਾਲ ਸਿੱਧੂ ਮੌੜ

©veer siddhu
  kmli siddhu..
veerpalsiddhu6980

veer siddhu

Bronze Star
New Creator

kmli siddhu.. #ਸਸਪੈਂਸ

144 Views