Nojoto: Largest Storytelling Platform

ਹੋ ਗਏ ਛੱਬੀ ਸਾਲ ਪੂਰੇ , ਸੁਪਨੇ ਕੁਝ ਪੂਰੇ ਕੁਝ ਅਧੂਰੇ ।

ਹੋ ਗਏ ਛੱਬੀ ਸਾਲ ਪੂਰੇ , 
ਸੁਪਨੇ ਕੁਝ ਪੂਰੇ ਕੁਝ ਅਧੂਰੇ ।
ਅਕਲ ਵੀ ਹੁਣ ਆ ਗਈ ਆ,
ਕਾਫ਼ੀ ਕੁਝ ਸਿਖਾ ਗਈ ਆ ।
ਕਿੰਨਾਂ ਕੁਝ ਹੁਣ ਮੈਂ ਪਾ ਲੈਣਾ ਆ।
ਨਵੀਂ ਜਿੰਦਗੀ `ਚ ਸਾਹ ਲੈਣਾ ਆ।
ਬਾਕੀ ਦਾਤ ਤਾਂ ਸਾਰੀ ਰੱਬੀ ਹੁੰਦੀ ਏ ।
ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਏ।

19/07/1997 - 19/07/2023

©Prabhjot PJSG #SunSet #nojotopunjabi #pjsgqoutes #birhthday
ਹੋ ਗਏ ਛੱਬੀ ਸਾਲ ਪੂਰੇ , 
ਸੁਪਨੇ ਕੁਝ ਪੂਰੇ ਕੁਝ ਅਧੂਰੇ ।
ਅਕਲ ਵੀ ਹੁਣ ਆ ਗਈ ਆ,
ਕਾਫ਼ੀ ਕੁਝ ਸਿਖਾ ਗਈ ਆ ।
ਕਿੰਨਾਂ ਕੁਝ ਹੁਣ ਮੈਂ ਪਾ ਲੈਣਾ ਆ।
ਨਵੀਂ ਜਿੰਦਗੀ `ਚ ਸਾਹ ਲੈਣਾ ਆ।
ਬਾਕੀ ਦਾਤ ਤਾਂ ਸਾਰੀ ਰੱਬੀ ਹੁੰਦੀ ਏ ।
ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਏ।

19/07/1997 - 19/07/2023

©Prabhjot PJSG #SunSet #nojotopunjabi #pjsgqoutes #birhthday