Nojoto: Largest Storytelling Platform

ਜਦੋਂ ਜੱਟੀਆਂ ਤੁਰਨ ਤਾਂ ਹਵਾਵਾਂ ਨਾਲ ਤੁਰਦੀਆਂ ਨੇ,ਹਵਾਵਾਂ

ਜਦੋਂ ਜੱਟੀਆਂ ਤੁਰਨ ਤਾਂ ਹਵਾਵਾਂ ਨਾਲ ਤੁਰਦੀਆਂ ਨੇ,ਹਵਾਵਾਂ ਦਾ ਵੀ ਰੁੱਖ ਮੂਡ ਜਾਵੇ ਜਿਥੋਂ ਜੱਟੀਆਂ ਮੁੜਦੀਆਂ ਨੇ।। ਪੰਜਾਬੀਆਂ ਦੀ ਤਾਂ ਸ਼ਾਨ ਹੀ ਵਖਰੀ ਹੈ ਜੱਟ ਓਥੇ ਹੀ ਰੁਕ ਜਾਵੇ ਜਿੱਥੇ ਜੱਟੀਆਂ ਘੂਰਦੀਆਂ ਨੇ। ਆਪਣੇ ਮਾਹੀ ਖਾਤਰ ਇਹ ਘਿਓ ਮਖਣ ਵਿਚ ਚੁਰੀ ਵੀ ਚੁਰਦੀਆਂ ਨੇ।ਜੇ ਮਨ ਵਿਚ ਪੈ ਜਾਵੇ ਦੂਰੀਆਂ ਫ਼ੇਰ ਏਹ ਨਗਦੀਆਂ ਵੀ ਦੁਰਦੀਆਂ ਨੇ। ।।।।।

©Pawanbhullar
  jattiyaan 🌺
pawanbhullar7757

Pawanbhullar

Bronze Star
New Creator

jattiyaan 🌺 #ਸ਼ਾਇਰੀ

3,797 Views