Nojoto: Largest Storytelling Platform

ਬੀਤ ਗਿਆ ਜੋ 20 ਸੋ 20 ਕਿਸੇ ਦੇ ਦਿੱਲ ਚੋ ਮੋਈ ਇਨਸਾਨੀ ਹ

ਬੀਤ ਗਿਆ ਜੋ 20 ਸੋ 20

ਕਿਸੇ ਦੇ ਦਿੱਲ ਚੋ ਮੋਈ ਇਨਸਾਨੀ 
ਹੱਕਾ ਲਈ ਬੜੀ ਰੋਈ ਕਿਸ਼ਾਨੀ
ਅਲਵਿਦਾ ਇਹਨੂੰ ਕਹੀਏ ਕੀ
ਬੀਤ ਗਿਆ ਜੋ 20 ਸੋ 20..

ਹੜਾ ਨਾਲ ਕੀਤੇ ਡੁਬਿਆ ਝੋਨਾ
ਡੰਗੀ ਜਾਂਦਾ ਸੱਪ ਕਰੋਨਾ
ਪਿੱਟੀ ਜਾਈਏ ਇਸਦੀ ਲੀਹ
ਬੀਤ ਗਿਆ ਜੋ 20 ਸੋ 20..

ਸਰਕਾਰਾਂ ਦੀ ਮੱਤ ਪੈ ਗਈ ਪੁੱਠੀ
ਬਲਾਤਕਾਰੀਆਂ ਨੇ ਅੱਤ ਚੁੱਕੀ
ਮਨੀਸ਼ਾ ਵਰਗੀ ਲੈ ਗਿਆ ਧੀ
ਬੀਤ ਗਿਆ ਜੋ 20 ਸੋ 20..

ਨਸ਼ਿਆਂ ਨੇ ਪੁੱਤ ਗੱਬਰੂ ਖੋਏ
ਭੁੱਬਾ ਮਾਰਕੇ ਮਾਪੇ ਰੋਏ
ਨਾਸ਼ ਕੁੱਲਾਂ ਦਾ ਕਰਗਿਆਂ ਵੀਹ
ਬੀਤ ਗਿਆ ਜੋ 20 ਸੋ 20..

ਲੈਕੇ ਆਵੇ ਯਾਦ ਜੋ ਮਿੱਠੀ
ਐਸਾ ਆਵੇ 20 ਸੋ 21
ਹੰਜੂਆਂ ਦਾ ਬੜਾ ਛੱਡ ਗਿਆ ਮੀਂਹ
ਬੀਤ ਗਿਆ ਜੋ 20 ਸੋ 20..

#GURMEET_BHATTI

©Johny #bye2020
ਬੀਤ ਗਿਆ ਜੋ 20 ਸੋ 20

ਕਿਸੇ ਦੇ ਦਿੱਲ ਚੋ ਮੋਈ ਇਨਸਾਨੀ 
ਹੱਕਾ ਲਈ ਬੜੀ ਰੋਈ ਕਿਸ਼ਾਨੀ
ਅਲਵਿਦਾ ਇਹਨੂੰ ਕਹੀਏ ਕੀ
ਬੀਤ ਗਿਆ ਜੋ 20 ਸੋ 20..

ਹੜਾ ਨਾਲ ਕੀਤੇ ਡੁਬਿਆ ਝੋਨਾ
ਡੰਗੀ ਜਾਂਦਾ ਸੱਪ ਕਰੋਨਾ
ਪਿੱਟੀ ਜਾਈਏ ਇਸਦੀ ਲੀਹ
ਬੀਤ ਗਿਆ ਜੋ 20 ਸੋ 20..

ਸਰਕਾਰਾਂ ਦੀ ਮੱਤ ਪੈ ਗਈ ਪੁੱਠੀ
ਬਲਾਤਕਾਰੀਆਂ ਨੇ ਅੱਤ ਚੁੱਕੀ
ਮਨੀਸ਼ਾ ਵਰਗੀ ਲੈ ਗਿਆ ਧੀ
ਬੀਤ ਗਿਆ ਜੋ 20 ਸੋ 20..

ਨਸ਼ਿਆਂ ਨੇ ਪੁੱਤ ਗੱਬਰੂ ਖੋਏ
ਭੁੱਬਾ ਮਾਰਕੇ ਮਾਪੇ ਰੋਏ
ਨਾਸ਼ ਕੁੱਲਾਂ ਦਾ ਕਰਗਿਆਂ ਵੀਹ
ਬੀਤ ਗਿਆ ਜੋ 20 ਸੋ 20..

ਲੈਕੇ ਆਵੇ ਯਾਦ ਜੋ ਮਿੱਠੀ
ਐਸਾ ਆਵੇ 20 ਸੋ 21
ਹੰਜੂਆਂ ਦਾ ਬੜਾ ਛੱਡ ਗਿਆ ਮੀਂਹ
ਬੀਤ ਗਿਆ ਜੋ 20 ਸੋ 20..

#GURMEET_BHATTI

©Johny #bye2020