Nojoto: Largest Storytelling Platform

ਕਰਦੀ ਏ ਮਾਨ ਦੱਸ ਕਿਹੜੀ ਗੱਲ ਦਾ ਅਸੀਂ ਕਹਿੰਦੀ ਤੇ ਕਹਾਉਂਦ

ਕਰਦੀ ਏ ਮਾਨ ਦੱਸ ਕਿਹੜੀ ਗੱਲ ਦਾ 
ਅਸੀਂ ਕਹਿੰਦੀ ਤੇ ਕਹਾਉਂਦੀ ਪਿੱਛੇ ਲਾਈ ਹੋਈ ਆ 
ਅੱਜ ਦੀ ਮੰਡੀਰ ਜਿਥੇ ਡਰਦੀ ਨੀ ਜਾਂਦੀ 
ਅਸੀਂ ਉਥੇ ਜਾ ਕੇ ਅੱਤ ਵੀ ਕਰਾਈ ਹੋਈ ਆ  
ਜਿਹੜੇਆਂ ਸਲਾਰੂਆਂ ਨਾਲ ਫਿਰੇ ਘੁੰਮਦੀ 
ਅਸੀਂ ਉਨ੍ਹਾਂ ਤੋ ਵੀ ਨੱਕ ਨਾਲ ਲਕੀਰ ਕਢਾਈ ਹੋਈ ਆ .....
.ਹਨੀ  ਦੰਦੀਵਾਲ  (ਕਰਨ) Gursimar  mon2 raj Adeeb Sunny Soni Soni Prince  Prince