Nojoto: Largest Storytelling Platform

White ਮਨ ਦੇ ਰਸਤੇ 'ਚ ਆਉਂਦੀਆਂ ਜੋ ਸੁਰੰਗਾਂ ਨੇ ਉਨ੍ਹਾਂ

White ਮਨ ਦੇ ਰਸਤੇ 'ਚ
ਆਉਂਦੀਆਂ ਜੋ ਸੁਰੰਗਾਂ ਨੇ 
ਉਨ੍ਹਾਂ 'ਚ ਦਫ਼ਨ ਕਈ ਉਮੰਗਾਂ ਨੇ
ਕਈ ਉਮੰਗਾਂ ਦਾ ਪੂਰਾ ਹੋਣਾ 
ਸ਼ਾਇਦ ਸਾਡੇ ਹੱਕ 'ਚ ਨਾ ਹੋਵੇ 
ਰੱਬਾ ਆਪਣਿਆਂ ਤੋਂ ਕੋਈ ਵੱਖ ਨਾ ਹੋਵੇ 
ਹਿਜਰ ਦਾ ਰੋਗ ਅਵੱਲਾ ਏ 
ਜਿੰਦ ਨੂੰ ਕਰਦਾ ਝੱਲਾ ਏ

©Maninder Kaur Bedi #Sad_Status  ਪੰਜਾਬੀ ਘੈਂਟ ਸ਼ਾਇਰੀ
White ਮਨ ਦੇ ਰਸਤੇ 'ਚ
ਆਉਂਦੀਆਂ ਜੋ ਸੁਰੰਗਾਂ ਨੇ 
ਉਨ੍ਹਾਂ 'ਚ ਦਫ਼ਨ ਕਈ ਉਮੰਗਾਂ ਨੇ
ਕਈ ਉਮੰਗਾਂ ਦਾ ਪੂਰਾ ਹੋਣਾ 
ਸ਼ਾਇਦ ਸਾਡੇ ਹੱਕ 'ਚ ਨਾ ਹੋਵੇ 
ਰੱਬਾ ਆਪਣਿਆਂ ਤੋਂ ਕੋਈ ਵੱਖ ਨਾ ਹੋਵੇ 
ਹਿਜਰ ਦਾ ਰੋਗ ਅਵੱਲਾ ਏ 
ਜਿੰਦ ਨੂੰ ਕਰਦਾ ਝੱਲਾ ਏ

©Maninder Kaur Bedi #Sad_Status  ਪੰਜਾਬੀ ਘੈਂਟ ਸ਼ਾਇਰੀ