Nojoto: Largest Storytelling Platform

ਅੱਜ ਕਰਦੇ ਨਾ, ਕੱਲ੍ਹ ਕਰਦੇ ਨਾ, ਸੱਜਣ ਬਿਨ ਮਤਲਬੋਂ, ਕਦ

ਅੱਜ ਕਰਦੇ ਨਾ,

ਕੱਲ੍ਹ ਕਰਦੇ ਨਾ,

ਸੱਜਣ ਬਿਨ ਮਤਲਬੋਂ,

ਕਦੇ ਗੱਲ ਕਰਦੇ ਨਾ,

ਜੇ ਸੱਜਣਾਂ! ਬੇੜੀ ਨਾ ਛੇਕੀ ਹੁੰਦੀ, 

ਤਾਂ ਸ਼ਾਇਦ ਕਦੇ ਤਰਦੇ ਨਾ,

ਮਸ਼ਾਣਵੀ ਤੇਰੀ ਜਗ੍ਹਾ ਜੇ ਕੋਈ ਹੋਰ ਹੁੰਦਾ,

ਤਾਂ ਸ਼ਾਇਦ ਗਫ਼ਲਤਾਂ ਜ਼ਰਦੇ ਨਾ,

©Raman Machhanvi
  #shayari #Shayar #Nojoto #punjabi #ramanmachhanvi