Nojoto: Largest Storytelling Platform
nojotouser3182884867
  • 17Stories
  • 181Followers
  • 227Love
    15.9LacViews

Raman Machhanvi

Poet

https://youtube.com/@ramanmachhanvi4428

  • Popular
  • Latest
  • Repost
  • Video
5f5157a75ca5d8531c388c7579fc5d00

Raman Machhanvi

ਚੰਨ ਤੇ ਚਾਹ 
#Shayar #Shayari #Trending #ramanmachhanvi #Nojoto

ਚੰਨ ਤੇ ਚਾਹ #Shayar #Shayari #Trending #ramanmachhanvi

5f5157a75ca5d8531c388c7579fc5d00

Raman Machhanvi

Radha❤️Krishan
#Shayar #Shayari #RadhaKrishna #Love #Nojoto #ramanmachhanvi
5f5157a75ca5d8531c388c7579fc5d00

Raman Machhanvi

ਐਨਾ ਵੀ ਕੀ ਦੱਸ ਸਾਥੋਂ ਕਸੂਰ ਹੋ ਗਿਆ,
ਤੂੰ ਹੋਣ ਲਈ ਦੂਰ ਕਾਹਤੋਂ ਮਜ਼ਬੂਰ ਹੋ ਗਿਆ,

ਕਿਉਂ ਦਿੱਤੇ ਐਨੇ ਤੂੰ ਸਿਤਮ,
ਤੈਨੂੰ ਚੜ੍ਹਨ ਤੋਂ ਪਹਿਲਾਂ ਹੀ ਖਤਮ,
ਯਾਰਾ ਪਿਆਰ ਦਾ ਸਰੂਰ ਹੋ ਗਿਆ, 
ਐਨਾ..............

ਕਦੇ ਚੰਨ ਦੇ ਸਮਾਨ ਸੀ ਜੋ, 
ਖ਼ੁਦਾ ਦਾ ਈਮਾਨ ਸੀ ਜੋ,
ਮੇਰਾ ਚਿਹਰਾ ਤੇਰੇ ਲਈ, 
ਕਿਉਂ ਅੱਜ ਵੇਖਣਾ ਕਰੂਰ ਹੋ ਗਿਆ,
ਐਨਾ...........

ਤੂੰ ਲਾ ਲਈ ਉੱਚਿਆ ਨਾਲ ਯਾਰੀ, 
ਤਾਹੀਓਂ ਭੁੱਲ ਗਏ ਪਿਆਰ ਦੇ ਹਾਣੀ, 
ਦਸ ਕਾਹਦਾ ਐਨਾ ਗਰੂਰ ਹੋ ਗਿਆ, 
ਐਨਾ..............

ਤੇਰੇ ਦਿੱਤੇ ਦਰਦਾਂ ਦੇ ਲਈ, 
ਤੂੰ ਪਾੜ ਸੁੱਟੀਆਂ ਜੋ ਪਿਆਰ ਦੀਆਂ ਫ਼ਰਦਾਂ ਦੇ ਲਈ, 
ਅੱਜ ਦੇਖ ਮਸ਼ਾਣਵੀ  ਮਸ਼ਹੂਰ ਹੋ ਗਿਆ, 
ਐਨਾ..............

©Raman Machhanvi
  ਕਸੂਰ 
#shayari #Shayar #Love #SAD #Nojoto

ਕਸੂਰ #Shayari #Shayar Love #SAD

5f5157a75ca5d8531c388c7579fc5d00

Raman Machhanvi

ਤੇਰੇ ਦਿਲ ਚ ਕੀ ਹੈ, ਮੈਂ ਦੇਖਣਾ ਚਾਹੁੰਦਾ ਹਾਂ, 
ਜੇ ਬੂਹਾ ਨਹੀਂ ਖੋਲ੍ਹਣਾ, ਤਾਂ ਕੋਈ ਖਿੜਕੀ ਹੀ ਖੋਲ ਦੇ,

ਜੇ ਨਹੀਂ ਹਾਂ ਬੋਲਣਾ ਤੂੰ ਮੇਰੇ ਹੱਕ ਚ, 
ਘੱਟੋ-ਘੱਟ ਮੇਰੀ ਖ਼ਾਤਿਰ ਨਾ ਹੀ ਬੋਲ ਦੇ,

©Raman Machhanvi
  #ਸ਼ਾਇਰੀ #Shayar #nojota

#ਸ਼ਾਇਰੀ #Shayar #nojota

5f5157a75ca5d8531c388c7579fc5d00

Raman Machhanvi

ਅੱਜ ਕਰਦੇ ਨਾ,

ਕੱਲ੍ਹ ਕਰਦੇ ਨਾ,

ਸੱਜਣ ਬਿਨ ਮਤਲਬੋਂ,

ਕਦੇ ਗੱਲ ਕਰਦੇ ਨਾ,

ਜੇ ਸੱਜਣਾਂ! ਬੇੜੀ ਨਾ ਛੇਕੀ ਹੁੰਦੀ, 

ਤਾਂ ਸ਼ਾਇਦ ਕਦੇ ਤਰਦੇ ਨਾ,

ਮਸ਼ਾਣਵੀ ਤੇਰੀ ਜਗ੍ਹਾ ਜੇ ਕੋਈ ਹੋਰ ਹੁੰਦਾ,

ਤਾਂ ਸ਼ਾਇਦ ਗਫ਼ਲਤਾਂ ਜ਼ਰਦੇ ਨਾ,

©Raman Machhanvi
  #shayari #Shayar #Nojoto #punjabi #ramanmachhanvi
5f5157a75ca5d8531c388c7579fc5d00

Raman Machhanvi

ਅੱਜ ਅਸਮਾਨੀ ਹਨੇਰਾ ਜਾ ਛਾਇਆ ਹੋਇਆ,
ਲਗਦਾ! ਅਸਮਾਨ ਛੱਡ, ਚੰਨ ਜ਼ਮੀਂ ਤੇ ਆਇਆ ਹੋਇਆ,

ਉਂਝ ਤਾਂ ਬਹੁਤ ਖ਼ੂਬੀਆਂ ਨੇ ਓਹਦੇ ਕਿਰਦਾਰ ਦੀਆਂ,
ਪਰ ਓਹਦੀ ਨਿੱਕੀ ਬਿੰਦੀ ਨੇ, ਦੀਵਾਨਾ ਮੈਨੂੰ ਬਣਾਇਆ ਹੋਇਆ,

©Raman Machhanvi #moonnight #ਸ਼ਾਇਰੀ #Shayar #Shayari #ramanmachhanvi #Nojoto #Trending
5f5157a75ca5d8531c388c7579fc5d00

Raman Machhanvi

ਬੇਬੇ ਦੀ ਚਾਹ 
#Shayar #Shayari #maa #Punjabipoetry #Nojoto #ramanmachhanvi #Trending
5f5157a75ca5d8531c388c7579fc5d00

Raman Machhanvi

ਤੇਰੇ ਸ਼ਹਿਰ ਨੂੰ ਭਾਵੇਂ ਵੱਡੀ ਸੜਕ ਜਾਂਦੀ ਆ, 
ਮੇਰੇ ਲਈ, ਮੇਰੇ ਪਿੰਡ ਵਾਲਾ ਰਾਹ ਹੀ ਕਾਫੀ ਆ,

ਤੂੰ ਮਧਹੋਸ਼ ਹੋਣ ਲਈ ਪੀਵੇਂ ਅੰਗੂਰਜ਼ਾਦੀ, 
ਮੇਰੇ ਲਈ, ਮੇਰੀ ਬੇਬੇ ਦੀ ਚਾਹ ਹੀ ਕਾਫੀ ਆ,

©Raman Machhanvi #eveningtea #Punjabipoetry #Shayari #Shayar #ghazal #blankvoicejaipur #Nojoto
5f5157a75ca5d8531c388c7579fc5d00

Raman Machhanvi

ਦੱਸ! ਕੀ ਦੱਸਾਂ? ਕਿ ਕੀ ਹਾਲ ਆ, 
ਬਸ ਤੇਰੇ ਬਿਨ ਜੀਣਾ ਮੁਹਾਲ ਆ, 
ਜਿਸਮ ਮੇਰਾ ਜਾਪਦਾ ਭਾਵੇਂ ਆਜ਼ਾਦ ਆ, 
ਪਰ ਰੂਹ ਦੁਆਲੇ ਤੂੰ ਬੁਣਿਆ ਜਾਲ ਆ,

©Raman Machhanvi #ਸ਼ਾਇਰੀ #Shayar #Shayari #blankvoicejaipur #Nojoto #Trending
5f5157a75ca5d8531c388c7579fc5d00

Raman Machhanvi

ਮੈਂ ਬਹੁਤ ਬੇਚੈਨ ਹਾਂ ਤੇਰੇ ਬਿਨ,
ਮੈਨੂੰ ਇੰਝ ਹੋਰ ਨਾ ਸਤਾ,
ਮੈਂ ਠੀਕ ਹਾਂ, ਮੈਂ ਤਾਂ ਕਹਿਣਾ ਹੀ ਹੈ, 
ਕਿ ਮੈਨੂੰ ਨਹੀਂ ਚਾਹੀਦੀ ਕੋਈ ਦਵਾ,
ਪਰ ਤੂੰ ਤਾਂ ਮੇਰੇ ਜਜ਼ਬਾਤ ਸਮਝ, 
ਤੂੰ ਤਾਂ ਮੇਰੇ ਅਲਫਾਜ਼ਾਂ ਤੇ ਨਾ ਜਾ,

©Raman Machhanvi #blankvoicejaipur #Shayar #Shayari #Nojoto #SAD
loader
Home
Explore
Events
Notification
Profile