Nojoto: Largest Storytelling Platform

White ਦਿਲ ਨੁੰ ਦਿਲ ਬਣਾ ਕੇ ਰੱਖ, ਇੱਕੋ ਥਾਂ ਤੇ ਲਾ ਕੇ ਰ

White ਦਿਲ ਨੁੰ ਦਿਲ ਬਣਾ ਕੇ ਰੱਖ,
 ਇੱਕੋ ਥਾਂ ਤੇ ਲਾ ਕੇ ਰੱਖ..।।
ਇਸ਼ਕ ਜੇ ਕਰਨਾ ਨੀਂ ਆਉਂਦਾ, 
ਫ਼ਿਰ ਅੱਖਾਂ ਨੂੰ ਸਮਝਾ ਕੇ ਰੱਖ..।।
ਦੁਨੀਆ ਰੋਜ਼ ਤਮਾਸ਼ਾ ਲੱਭੇ,
 ਦਿਲ ਤੋਂ ਪਰਦੇ ਪਾ ਕੇ ਰੱਖ..।।
ਮੁਹੱਬਤ ਇੱਕੋ ਵਾਰ ਹੁੰਦੀ ਏ, 
ਸਿੱਧੂ, ਕਿਸੇ ਦਿਲ ਵਾਲੇ ਲਈ ਬਚਾਕੇ ਰੱਖ!

©ਕਰਨ  ਸਿੱਧੂ #Romantic
White ਦਿਲ ਨੁੰ ਦਿਲ ਬਣਾ ਕੇ ਰੱਖ,
 ਇੱਕੋ ਥਾਂ ਤੇ ਲਾ ਕੇ ਰੱਖ..।।
ਇਸ਼ਕ ਜੇ ਕਰਨਾ ਨੀਂ ਆਉਂਦਾ, 
ਫ਼ਿਰ ਅੱਖਾਂ ਨੂੰ ਸਮਝਾ ਕੇ ਰੱਖ..।।
ਦੁਨੀਆ ਰੋਜ਼ ਤਮਾਸ਼ਾ ਲੱਭੇ,
 ਦਿਲ ਤੋਂ ਪਰਦੇ ਪਾ ਕੇ ਰੱਖ..।।
ਮੁਹੱਬਤ ਇੱਕੋ ਵਾਰ ਹੁੰਦੀ ਏ, 
ਸਿੱਧੂ, ਕਿਸੇ ਦਿਲ ਵਾਲੇ ਲਈ ਬਚਾਕੇ ਰੱਖ!

©ਕਰਨ  ਸਿੱਧੂ #Romantic