Nojoto: Largest Storytelling Platform

ਵਾਹ ਇਹ ਤਾਰਿਆਂ ਲੱਦੀ ਰਾਤ ਕਿੰਨੀ ਸੋਹਣੀ ਐ ਸੋਚੋ ਚਹਿਚਹ

ਵਾਹ ਇਹ ਤਾਰਿਆਂ ਲੱਦੀ ਰਾਤ ਕਿੰਨੀ ਸੋਹਣੀ ਐ 

 ਸੋਚੋ ਚਹਿਚਹਾਉਦੀ ਪ੍ਰਭਾਤ ਕਿੰਨੀ ਸੋਹਣੀ ਹੋਵੇਗੀ 

ਕਿੰਨੇ ਸੋਹਣੇ ਸੋਹਣੇ ਬੁੱਲ੍ਹਾਂ ਚੋ ਹੁੰਗਾਰੇ ਮਿਲੇ ਜੀਹਨੂੰ 

ਸੋਚਦਾ ਹਾਂ ਖੁਦ ਉਹ ਬਾਤ ਕਿੰਨੀ ਸੋਹਣੀ ਹੋਵੇਗੀ 

ਖੂਬ ਸੋਹਣੇ ਤਰੀਕੇ ਖਤਮ ਹੋਈ ਪਿਆਰ ਕਹਾਣੀ 

ਜਰਾ ਸੋਚੋ ਸ਼ੁਰੂਆਤ ਕਿੰਨੀ ਸੋਹਣੀ ਹੋਵੇਗੀ ! ! ! !

@jagtar 1190